ਮਾਮਲਾ ਹੈ ਗੁਰੂ ਨਗਰੀ ਅੰਮ੍ਰਿਤਸਰ ਦਾ, ਜਿੱਥੇ ਕੋਟ ਖਾਲਸਾ ਦੇ ਰਹਿਣ ਵਾਲੇ ਅੰਗਹੀਣ ਯਾਨੀ ਲੱਤਾਂ ਤੋਂ ਦਿਵਿਆਂਗ ਨੌਜਵਾਨ ਪ੍ਰਗਟ ਸਿੰਘ ਅਤੇ ਇਸਦੀ ਘਰਵਾਲੀ ਸਰਬਜੀਤ ਕੌਰ ਦੇ ਚਾਰ ਸਾਲ ਦੀ ਬੱਚੀ ਹੈ | ਪ੍ਰਮਾਤਮਾ ਤੇ ਬੇਹੱਦ ਵਿਸ਼ਵਾਸ ਰੱਖਣ ਵਾਲੇ ਇਸ ਪਰਿਵਾਰ ਤੇ ਹੁਣ ਪ੍ਰਮਾਤਮਾ ਨੇ ਅਜਿਹੀ ਕ੍ਰਿਪਾ ਕੀਤੀ ਹੈ ਜੋ ਚਮਤਕਾਰ ਤੋਂ ਘੱਟ ਨਹੀਂ ਹੈ |
previous post