Htv Punjabi
Punjab Video

ਨਵੇਂ ਵਿਆਹੇ ਪ੍ਰੇਮੀ ਜੋੜੇ ਨੇ ਕਮਰੇ ਅੰਦਰ ਕਰ’ਤਾ ਵੱਡਾ ਕਾਂਡ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗੁਰੂ ਕੀ ਵਡਾਲੀ ਇਲਾਕੇ ‘ਚ 22 ਸਾਲਾਂ ਨੌਜਵਾਨ ਕੁਲਦੀਪ ਸਿੰਘ @ ਸੰਨੀ ਰਹਿੰਦਾ ਸੀ | ਸਤਵੀਂ ਜਮਾਤ ‘ਚ ਪੜ੍ਹਦਿਆਂ ਹੀ ਉਸਦੇ ਸਿਰੋਂ ਪਿਓ ਦਾ ਸਾਇਆ ਉੱਠ ਗਿਆ | ਸੰਨੀ ਤੇ ਉਸਦੀ ਮਾਂ ਨੇ ਮਿਹਨਤ ਮੁਸ਼ੱਕਤ ਕਰ ਰੋਟੀ ਕਮਾਉਣ ਲੱਗ ਪਾਏ | ਕੁਲਦੀਪ ਸਕੂਲ ਜਾਣ ਦੇ ਨਾਲ ਨਾਲ ਦਿਹਾੜੀ ਲਾ ਪਤ ਵੀ ਪਾਲ ਰਿਹਾ ਸੀ | ਸਕੂਲ ਪੜ੍ਹਨ ਦੇ ਦੌਰਾਨ ਕੁਲਦੀਪ ਨੂੰ ਰੇਨੂ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਤੇ ਫਿਰ ਕੁੱਝ ਮਹੀਨੇ ਪਹਿਲਾਂ ਵੀ ਵਿਆਹ | ਪਰ ਵਿਆਹ ਤੋਂ ਚੰਦ ਮਹੀਨੇ ਬਾਅਦ ਹੀ ਕੁਲਦੀਪ ਦੀ ਵਿਧਵਾ ਮਾਂ ‘ਤੇ ਦੁੱਖਾਂ ਦਾ ਅਜਿਹਾ ਪਹਾੜ ਟੁੱਟਾ ਜਿਸਨੂੰ ਦੇਖ ਪੂਰਾ ਇਲਾਕਾ ਅੱਥਰੂ ਵਹਾਉਣ ਨੂੰ ਮਜ਼ਬੂਰ ਹੋ ਗਿਆ |

Related posts

ਅੱਧਾ ਚਮਚਾ ਪੀਓ 100 ਸਾਲ ਤੱਕ ਬਿਨ੍ਹਾਂ ਬਲੌਕਿੰਗ ਤੋਂ ਜੀਓ

htvteam

ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ 24 ਦਸੰਬਰ ਨੂੰ ਪੰਜਾਬ ਦੇ ਕਾਰੋਬਾਰੀਆਂ ਨਾਲ ਰਾਜਪੁਰਾ ਵਿਖੇ ਮੀਟਿੰਗ ਕਰਨਗੇ

htvteam

ਭਾਬੀ ਹੋਵੇ ਤਾਂ ਆਹ ਜਨਾਨੀ ਵਰਗੀ, ਤਸਕਰ ਦਿਓਰ ਨਾਲ……?

htvteam