Htv Punjabi
Punjab Video

ਹਸਪਤਾਲ ਦੇ ਕਮਰੇ ‘ਚ ਲੇਡੀ ਡਾਕਟਰ ਕਰ ਰਹੀ ਸੀ ਗਲਤ ਕੰਮ

ਮਾਮਲਾ ਹੈ ਬਟਾਲਾ ਦਾ, ਜਿੱਥੇ ਵੀਡੀਓ ‘ਚ ਵਿਖਾਈ ਦੇ ਰਹੀ ਇਹ ਬੀਬੀ ਇੱਕ ਸਰਕਾਰੀ ਡਾਕਟਰ ਹੈ ਜੋ ਸਿਵਲ ਹਸਪਤਾਲ ਬਟਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ | ਪਰ ਚਮੜੀ ਦੀ ਮਾਹਰ ਇਹ ਡਾਕਟਰ ਸਰਕਾਰੀ ਨੌਕਰੀ ਦੇ ਨਾਲ ਨਾਲ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਰਹੀ ਹੈ | ਇਸ ਬਾਰੇ ‘ਚ ਜਦ ਇਸ ਲੇਡੀ ਡਾਕਟਰ ਕੋਲੋਂ ਜਾਨਣਾ ਚਾਹਿਆ ਤਾਂ ਇਸਨੇ ਆਪਣਾ ਪੱਖ ਰੱਖਣ ਤੋਂ ਸਾਫ ਨਾਂਹ ਕਰ ਦਿੱਤੀ ਪਰ ਕੈਮਰਾਮੈਨ ਨੇ ਬੜੀ ਹੀ ਹੁਸ਼ਿਆਰੀ ਦੇ ਨਾਲ ਵੀਡੀਓ ਬਣਾ ਲਈ

Related posts

ਸਸਪੈਂਡ ਹੋਣਗੇ ਅਫਸਰ ਜੇਕਰ ਨਹੀਂ ਬਣਾ ਕੇ ਦਿੱਤਾ 30 ਦਿਨਾਂ ਵਿੱਚ ਲਾਇਸੰਸ

Htv Punjabi

ਲੋਕੋ ਆਪਣੀਆਂ ਕੁੜੀਆਂ ਦਾ ਰੱਖੋ ਧਿਆਨ

htvteam

ਪੰਜਾਬ ਦੀ ਸਿਆਸਤ ‘ਚ ਜਲਦ ਹੋਣ ਜਾ ਰਿਹੈ ਵੱਡਾ ਧਮਾਕਾ ? ਨਵਜੋਤ ਸਿੱਧੂ ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਮਨਪ੍ਰੀਤ ਬਾਦਲ ਸਮੇਤ ਬਹੁਤ ਹੋਰ ਜਾਣਗੇ ਆਪ ‘ਚ? ਆਹ ਦੇਖੋ ਕੈਪਟਨ ਦੈਂ ਬਿਆਨ!

Htv Punjabi