Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਪੁਲਿਸ ਮੁਕਾਬਲਾ

ਬੇਸ਼ੱਕ ਗੈਂਗਸਟਰ ਜੇਲਾਂ ਦੇ ਵਿੱਚ ਬੰਦ ਨੇ ਜਾਂ ਫਿਰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠੇ ਨੇ ਪਰ ਉੱਥੇ ਬੈਠ ਕੇ ਵੀ ਉਹਨਾਂ ਦੇ ਵੱਲੋਂ ਆਪਣੇ ਨੈਕਸਸ ਨੂੰ ਧੜੱਲੇ ਦੇ ਨਾਲ ਚੜਾਇਆ ਜਾ ਰਿਹਾ ਅਤੇ ਆਪਣੇ ਗੁਰਗਿਆਂ ਨੂੰ ਕਰੀਦਿਆਂ ਨੂੰ ਫਿਰੋਤੀ ਮੰਗਣ ਲਈ ਅਤੇ ਕਿਸੇ ਨੂੰ ਨਿਸ਼ਾਨਾ ਬਣਾਉਣ ਦੇ ਆਦੇਸ਼ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਫਿਰ ਉਨਾਂ ਦੇ ਛੱਡੇ ਹੋਏ ਇਹ ਗੁਰਗੇ ਆਪਣੇ ਆਕਾ ਦਾ ਹੁਕਮ ਮੰਨਦੇ ਨੇ,,ਫਰੀਦਕੋਟ ਦੇ ਇੱਕ ਮਸ਼ੂਹਰ ਸ਼ਰਾਬ ਕਾਰੋਬਾਰੀ ਨੂੰ ਗੋਲਡੀ ਬਰਾੜ ਦੇ ਨਾਮ ਤੇ ਧਮਕੀ ਭਰੀ ਕਾਲ ਕਰ ਫਿਰੌਤੀ ਮੰਗੀ ਗਈ ਸੀ ਅਤੇ ਸ਼ਰਾਬ ਠੇਕੇਦਾਰ ਨੂੰ ਧਮਕਾਉਣ ਲਈ ਉਸਦੇ ਫਰੀਦਕੋਟ ਅਤੇ ਕੋਟਕਪੂਰਾ ਦੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਚਾਣ ਹੋਣ ਤੋਂ ਬਾਅਦ ਲਾਗਾਤਰ ਪੁਲਿਸ ਵੱਲੋਂ ਉਕਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਇਸੇ ਜਾਂਚ ਦੌਰਾਨ ਪੁਲਿਸ ਵੱਲੋਂ ਇਨ੍ਹਾਂ ਅਰੋਪਿਆ ਦੀ ਮਦਦ ਕਰਨ ਵਾਲੇ ਪੰਜ ਸਾਥੀਆਂ ਨੂੰ ਕਾਬੁ ਕਰ ਪੁੱਛਗਿੱਛ ਕੀਤੀ ਜਾ ਰਹੀ ਸੀ…………..

ਜਿਨ੍ਹਾਂ ਤੋਂ ਪੁਛਗਿੱਛ ਤੋਂ ਬਾਅਦ ਅਸਲ ਦੋਸ਼ੀਆਂ ਬਾਰੇ ਜਾਣਕਰੀ ਹਾਸਿਲ ਹੋਈ ਕੇ ਉਨ੍ਹਾਂ ਵੱਲੋਂ ਕੋਟਕਪੂਰਾ ਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ ਜਿਸ ਤੋਂ ਬਾਅਦ ਸੀਆਈਏ ਦੀ ਟੀਮ ਵੱਲੋਂ ਖ਼ਾਸ ਜਾਣਕਾਰੀ ਬਾਅਦ ਘੇਰਾਬੰਦੀ ਕੀਤੀ ਗਈ ਜਿਸ ਦੋਰਾਣ ਦੋ ਆਰੋਪੀ ਮੋਟਰਸਾਈਕਲ ਤੇ ਸਵਾਰ ਹੋਕੇ ਜ਼ਾ ਰਹੇ ਸਨ ਪਰ ਪੁਲਿਸ ਦੇ ਰੋਕਣ ਤੇ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮ ਤੇ ਬਾਇਕ ਚੜਾ ਧੱਕੇ ਮਾਰ ਕੇ ਭੱਜਣ ਦੀ ਕੋਸ਼ਿਸ ਕੀਤੀ ਗਈ ਜਿਸ ਦੋਰਾਣ ਪੁਲਿਸ ਨੂੰ ਚਕਮਾ ਦੇਕੇ ਭੱਜਣ ਵਾਲੇ ਇਕ ਆਰੋਪੀ ਤੇ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਜੋ ਉਸਦੀ ਲੱਤ ਚ ਲੱਗਾ ਜਿਸ ਤੋਂ ਬਾਅਦ ਉਸਨੂੰ ਕਾਬੁ ਕਰ ਲਿਆ ਗਿਆ ਜੋ ਫਰੀਦਕੋਟ ਦੇ ਮੈਡੀਕਲ ਹਸਪਤਾਲ ਚ ਜੇਰੇ ਇਲਾਜ ਹੈ।ਜਿਸਦੀ ਜਾਣਕਾਰੀ ਐਸਐਸਪੀ ਹਰਜੀਤ ਸਿੰਘ ਨੇ ਦਿੱਤੀ,,,,,,,,,,

ਦੇਖਿਆ ਜਾਵੇ ਤਾਂ ਇਨਾ ਗੈਂਗਸਟਰਾਂ ਦੇ ਵੱਲੋਂ ਜਿਹੜੇ ਵੱਡੇ ਕਾਰੋਬਾਰੀ ਨੇ ਉਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਤੇ ਆਪਣੇ ਗੁਰਗਿਆਂ ਨੂੰ ਭੇਜ ਕੇ ਫਿਰੋਤੀ ਮੰਗਵਾਈ ਜਾਂਦੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਨ੍ਹਾਂ ਨੇ ਗੋਰੀਆਂ ਵੀ ਕੀਤੀਆਂ ਫੇਲ੍ਹ !

htvteam

ਦੇਖੋ ਕਿਵੇਂ ਕਰਾਮਾਤੀ ਨੁਸਕੇ ਨੇ ਬਚਾਇਆ ਡੇਅਰੀ ‘ਚ ਪੈਂਦਾ ਘਾਟਾ

htvteam

ਦੇਖੋ ਕਿਹੜੇ ਪੱਤੇ ਖਾਕੇ ਲੀਵਰ ਤੁਹਾਨੂੰ ਕਹਿੰਦੈ Thank You- Thank You

htvteam

Leave a Comment