ਹੁਣੇ ਹੁਣੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਕੀਤੀ ਸਾਂਝੀ
ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਰਹੇਗਾ ਖੁਸ਼ਕ
ਲੋਕਾਂ ਨੂੰ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ
ਫਿਲਹਾਲ ਬਾਰਿਸ਼ ਦੀ ਨਹੀਂ ਕੋਈ ਸੰਭਾਵਨਾ
ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਜੋ ਬੀਤੇ ਦਿਨ ਕਾਫੀ ਠੰਡ ਦਾ ਪ੍ਰਕੋਪ ਚੱਲ ਰਿਹਾ ਸੀ ਮੌਜੂਦਾ ਸਮੇਂ ਦੇ ਵਿੱਚ ਤਾਪਮਾਨ ਆਮ ਹੋ ਗਏ ਨੇ। ਦਿਨ ਦਾ ਤਾਪਮਾਨ ਲਗਭਗ 24 ਡਿਗਰੀ ਦੇ ਨੇੜੇ ਜਦੋਂ ਕਿ ਰਾਤ ਦਾ ਤਾਪਮਾਨ ਲਗਭਗ 8 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਦੌਰਾਨ ਦਿਨ ਦਾ ਅਤੇ ਰਾਤ ਦਾ ਤਾਪਮਾਨ ਕਾਫੀ ਹੇਠਾਂ ਸਨ ਜਿਸ ਕਰਕੇ ਠੰਡ ਕਾਫੀ ਲੋਕਾਂ ਨੂੰ ਮਹਿਸੂਸ ਹੋ ਰਹੀ ਸੀ ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਅਤੇ ਡਰਾਈ ਰਹੇਗਾ ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਲਾਹ ਦਿੱਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
