Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਕੀਤੀ ਨਵੀਂ ਭਵਿੱਖਬਾਣੀ

ਅੱਜ ਤੇ ਕੱਲ ਗਰਮੀ ਦੇ ਅਲਰਟ ਤੋਂ ਬਾਅਦ ਮਿਲੇਗੀ ਲੋਕਾਂ ਨੂੰ ਰਾਹਤ
29 ਮਈ ਤੋਂ ਲੈ ਕੇ 30 ਮਈ ਤੱਕ ਮੌਸਮ ਹੋਵੇਗਾ ਖੁਸ਼ਨੁਮਾ
ਤਾਪਮਾਨ ਦੇ ਵਿੱਚ ਵੀ ਆਵੇਗੀ ਗਿਰਾਵਟ
ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ
ਪੰਜਾਬ ਦੇ ਵਿੱਚ ਲਗਾਤਾਰ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਆਮ ਲੋਕਾਂ ਨੂੰ ਆਉਂਦੇ ਦਿਨਾਂ ਚ ਕੁਝ ਰਾਹਤ ਜਰੂਰ ਮਿਲ ਸਕਦੀ ਹੈ। ਹਾਲਾਂਕਿ ਮੌਜੂਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਾਨ ਲਗਭਗ 42 ਡਿਗਰੀ ਦੇ ਨੇੜੇ ਅਤੇ ਰਾਤ ਦਾ ਤਾਪਮਾਨ ਲਗਭਗ 24 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਅੱਜ ਅਤੇ ਕੱਲ ਯਾਨੀ 28 ਮਈ ਤੱਕ ਪੰਜਾਬ ਭਰ ਦੇ ਵਿੱਚ ਲੂ ਚੱਲਣ ਦੇ ਆ ਸਰ ਹਨ ਪਰ ਉਸ ਤੋਂ ਬਾਅਦ 29 ਮਈ ਨੂੰ ਮੌਸਮ ਖੁਸ਼ਨੁਮਾ ਹੋ ਜਾਵੇਗਾ ਅਤੇ 30 ਮਈ ਤੱਕ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ ਚਮਕ ਹੋ ਸਕਦੀ ਹੈ। ਜਿਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰਜਾਈ ਦੇ ਘਰ ਵੜ ਕੇ ਜੇਠ ਦਾ ਕਾ/ਰਾ

htvteam

ਨਸ਼ੇ ਲਈ ਪੈਸੇ ਨਾ ਦੇਣ ਤੇ ਨਸ਼ੇੜੀ ਪੁੱਤ ਨੇ ਦਾਦੀ ਅਤੇ ਪਿਓ ਨਾਲ ਕਰਤਾ ਆਹ ਕੰਮ

Htv Punjabi

ਦਰਬਾਰ ਸਾਹਿਬ ਦਾ ਮਾਡਲ ਦੇਖ ਰੂਹ ਹੋ ਜਾਂਦੀ ਹੈ ਖੁਸ਼; ਦੇਖੋ ਵੀਡੀਓ

htvteam

Leave a Comment