Htv Punjabi
Punjab Religion Video

ਹੁਣੇ ਹੁਣੇ ਸਰਹੱਦੀ ਇਲਾਕਿਆਂ ਚ ਹੋਇਆ ਵੱਡਾ ਐਲਾਨ

ਪੁੰਛ ਚ ਗੁਰਦੁਆਰਾ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਆਦੇਸ਼
ਬਾਰਡਰ ਏਰੀਏ ਦੇ ਗੁਰਦੁਆਰੇ ਸਾਹਿਬਾਨਾਂ ਤੋਂ
ਪਾਵਨ ਸਰੂਪਾਂ ਨੂੰ ਸੁਰੱਖਿਆ ਜਗਾ ਦੇ ਉੱਤੇ ਲਜਾਇਆ ਜਾਵੇ
ਜਿਸਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਰੱਦੀ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਪਏ ਪਾਵਨ ਸਰੂਪਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ ਅਤੇ ਪਾਵਨ ਸਰੂਪਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਕਾਨਾ ਵਿੱਚ ਜਦੋਂ ਐਸਜੀਪੀਸੀ ਕਮੇਟੀ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਆਪਣੀ ਜਾਨ ਦੇ ਕੇ ਵੀ ਪਾਵਨ ਸਰੂਪਾਂ ਦੀ ਰੱਖਿਆ ਕਰਨਗੇ। ਜੇਕਰ ਉਹਨਾਂ ਨੂੰ ਪਿੰਡ ਛੱਡਣਾ ਪਿਆ ਤਾਂ ਉਹ ਸਭ ਤੋਂ ਪਹਿਲਾਂ ਪਾਵਨ ਸਰੂਪਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਉਣਗੇ ਅਤੇ ਬਾਅਦ ਵਿੱਚ ਪਿੰਡ ਛੱਡਣਗੇ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਪਿੰਡ ਵਿੱਚ ਪਾਵਨ ਸਰੂਪਾਂ ਦੀ ਪੂਰੀ ਭਾਵਨਾ ਦੇ ਨਾਲ ਸੇਵਾ ਸੰਭਾਲ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਚ ਲੱਗੇਗਾ ਲਾਕਡਾਉਨ! ਮੁੜ ਬਣਨਗੇ ਕਰੋna ਵਾਲੇ ਹਲਾਤ

htvteam

ਲੰਮੇ ਲੰਮੇ ਕੇਲਿਆਂ ਨੇ ਗੱਭਰੂ ਮੁੰਡਾ ਕਰਵਾ’ਤਾ ਬੇਹੋਸ਼

htvteam

ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਾਜਿੰਦਰ ਬਾਜਵਾ ਜਿੱਤੇ

htvteam

Leave a Comment