ਖਨੌਰੀ ਬਾਰਡਰ ਤੇ ਕਿਸਾਨਾਂ ਦਾ ਢਹਿ ਢੇਰੀ ਕੀਤਾ ਮੋਰਚਾ
ਡੀਆਈਜੀ ਵੱਲੋਂ ਸ਼ਾਂਤੀ ਨਾਲ ਮੋਰਚਾ ਖਤਮ ਕਰਨ ਦੀ ਕੀਤੀ ਸੀ ਅਪੀਲ
ਜਿਸ ਤੋਂ ਬਾਅਦ ਪੁਲਿਸ ਨੇ ਦਿਖਾਇਆ ਜੋਰ ਅਤੇ ਕਰ ਦਿੱਤਾ ਮੋਰਚਾ ਖਤਮ
ਖਨੌਰੀ ਮੋਰਚਾ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ
ਦੇਖੋ ਮੋਰਚਾ ਤੋੜਨ ਤੋਂ ਪਹਿਲਾ ਹੋਇਆ ਸੀ ਕੁੱਝ ਅਜਿਹਾ, ਕੈਮਰੇ ਚ ਕੈਦ
ਪਰ ਪੁਲਿਸ ਫੋਰਸ ਅੱਗੇ ਕਿਸਾਨਾਂ ਦੀ ਇੱਕ ਨਾ ਚੱਲੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=raakWwftfaA