ਜਲੰਧਰ ਦੇ ਵਿੱਚ 10 ਪੰਚਾਇਤਾਂ ਨੇ ਕੀਤਾ ਮਤਾ ਪਾਸ
ਪਰਿਵਾਸੀ ਮਜ਼ਦੂਰਾਂ ਨੂੰ ਲੈ ਕੇ ਕਰ ਦਿੱਤਾ ਐਲਾਨ
ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਭੜਕੇ ਪਰਵਾਸੀਆਂ ਖਿਲਾਫ ਲੋਕ
ਆਉਣ ਵਾਲੇ ਦਿਨਾਂ ਚ 2530 ਪਿੰਡਾਂ ਦੀ ਬੁਲਾਈ ਜਾਵੇਗੀ ਹੁਣ ਅਹਿਮ ਮੀਟਿੰਗ
ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਪੰਜ ਸਾਲਾਂ ਬੱਚੇ ਦੇ ਨਾਲ ਜੋ ਕਾਂਢ ਹੋਇਆ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਪਰਵਾਸੀਆਂ ਦੇ ਖਿਲਾਫ ਗੁੱਸਾ ਭੜਕ ਉੱਠਿਆ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਿਵਾਰਸੀਆਂ ਨੂੰ ਲੈ ਕੇ ਕਈ ਮਤੇ ਪੌਣੇ ਸ਼ੁਰੂ ਕਰ ਦਿੱਤੇ ਉਥੇ ਜਲੰਧਰ ਦੇ ਹਲਕਾ ਆਦਮਪੁਰ ਦੇ ਨਜ਼ਦੀਕੀ ਪਿੰਡ ਡਰੌਲੀ ਕਲਾਂ ਦੇ ਵਿੱਚ ਪਰਿਵਾਸੀ ਮਜ਼ਦੂਰਾਂ ਨੂੰ ਲੈ ਕੇ ਇਲਾਕੇ ਦੀਆਂ 10 ਪੰਚਾਇਤਾਂ ਨੇ ਆਪਸ ਦੇ ਵਿੱਚ ਇੱਕ ਬੈਠਕ ਕੀਤੀ ਜਿਸਦੇ ਵਿੱਚ ਉਹਨਾਂ ਨੇ ਕਈ ਅਹਿਮ ਫੈਸਲੇ ਲਏ ਗਏ,,,,,,
ਜਾਣਕਾਰੀ ਦਿੰਦੇ ਹੋਏ ਜਥੇਦਾਰ ਮਨੋਹਰ ਸਿੰਘ ਪਿੰਡ ਡਰੌਲੀ ਕਲਾਂ ਨੇ ਦੱਸੇ ਹ ਕਿ ਇਸ ਦੇ ਵਿੱਚ ਤੈਅ ਕੀਤਾ ਗਿਆ ਕਿ ਪਰਿਵਾਸੇ ਆਧਾਰ ਕਾਰਡ ਵੋਟਰ ਕਾਰਡ ਨਹੀਂ ਬਣਾਉਣਗੇ ਜਿਨਾਂ ਦੇ ਬਣੇ ਨੇ ਉਹਨਾਂ ਨੂੰ ਕਟਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰਾਤ ਨੂੰ ਕੋਈ ਵੀ ਪਰਿਵਾਰ ਸੀ ਨਹੀਂ ਘੁੰਮੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..