Punjab Videoਆਹ ਪਿੰਡ ਦੇ ਵਿੱਚ ਹੋ ਗਈ ਅਜਿਹੀ ਅਨਾਉਂਸਮੈਂਟ, ਮੋੜਾਂ ਤੇ ਖੜੇ ਲੋਕ ਸੋਚਣ ਲਈ ਮਜਬੂਰ ?htvteamJanuary 29, 2026 by htvteamJanuary 29, 20260267 ਲਹਿਰਾ ਦੇ ਪਿੰਡ ਝਲੂਰ ਦੀ ਪੰਚਾਇਤ ਨੇ ਪਤੰਗਬਾਜ਼ੀ ਖਿਲਾਫ ਪਾਇਆ ਮਤਾ ਪਿੰਡ ਚ ਚਾਇਨਾ ਡੋਰ,ਪਤੰਗ ਵੇਚਣ ਤੇ ਪਤੰਗ ਉਡਾਉਣ ਤੇ ਲਗਾਈ ਪਾਬੰਦੀ ਪਿੰਡ ਦੇ ਦੁਕਾਨਦਾਰਾਂ
Punjab Videoਪਤੰਗ ਵੇਚਣ ਤੇ ਉਡਾਉਣ ਤੇ ਮਤਾ ਪਾਸ ! ਬੱਚਿਆਂ ਨੇ ਪੇਟੀਆਂ ‘ਚ ਲਕੋਏ ਪਤੰਗhtvteamJanuary 28, 2026 by htvteamJanuary 28, 20260212 ਬਠਿੰਡਾ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਦਾ ਸਖ਼ਤ ਫੈਸਲਾ ਪਤੰਗਬਾਜ਼ੀ ਖ਼ਿਲਾਫ਼ ਪਾਇਆ ਮਤਾ ਪਿੰਡ ‘ਚ ਪਤੰਗ ਵੇਚਣ ਅਤੇ ਉਡਾਉਣ ‘ਤੇ ਲਗਾਈ ਪਾਬੰਦੀ ਉਲੰਘਣਾ ਕਰਨ
Punjab Videoਹੁਣ ਪ੍ਰਵਾਸੀ ਖੁਦ ਛੱਡਣਗੇ ਪੰਜਾਬ, ਹੋਇਆ ਐਲਾਨ ?htvteamSeptember 19, 2025 by htvteamSeptember 19, 202501377 ਜਲੰਧਰ ਦੇ ਵਿੱਚ 10 ਪੰਚਾਇਤਾਂ ਨੇ ਕੀਤਾ ਮਤਾ ਪਾਸ ਪਰਿਵਾਸੀ ਮਜ਼ਦੂਰਾਂ ਨੂੰ ਲੈ ਕੇ ਕਰ ਦਿੱਤਾ ਐਲਾਨ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਭੜਕੇ ਪਰਵਾਸੀਆਂ ਖਿਲਾਫ
Crime Punjab Videoਪ੍ਰਵਾਸੀਆਂ ਨੂੰ ਲੈਕੇ ਹੋਈ ਅਨਾਉਸਮੈਂਟ, ਦਿੱਤੀ ਚੇਤਾਵਨੀhtvteamSeptember 16, 2025 by htvteamSeptember 16, 20250507 ਬਠਿੰਡਾ ਦੇ ਪਿੰਡ ਗਹਿਰੀ ਭਾਗੀ ਚ ਪ੍ਰਵਾਸੀਆ ਦੇ ਖਿਲਾਫ ਮਤਾ ਪਾਸ ਪਿੰਡ ਚ ਪ੍ਰਵਾਸੀ ਨਹੀਂ ਖਰੀਦ ਸਕੇਗਾ ਜਮੀਨ ਅਤੇ ਮਕਾਨ ਵੋਟ, ਆਧਾਰ ਕਾਰਡ ਨਹੀਂ ਬਣੇਗਾ,
Punjab Videoਪੰਚਾਇਤ ਹੋਵੇ ਤਾਂ ਆਹ ਪਿੰਡ ਦੀ ਪੰਚਾਇਤ ਵਰਗੀ ਹੋਵੇ, ਗੱਡਤਾ ਕਿੱਲਾhtvteamAugust 17, 2025 by htvteamAugust 17, 20250505 ਪਿੰਡ ਦੇ ਬੱਚਿਆਂ ਨੂੰ ਨਸ਼ੇ ਵਿੱਚ ਪੈਣ ਤੋਂ ਰੋਕਣ ਲਈ ਪੰਚਾਇਤ ਨੇ ਲਿਆ ਵੱਡਾ ਫੈਸਲਾ ਪੰਚਾਇਤੀ ਮਤਾ ਪਾ ਐਨਰਜੀ ਡਰਿੰਕ ਪਿੰਡ ਵਿਚੋਂ ਕਰ ਦਿੱਤੀ ਬਿਲਕੁਲ
Punjab Videoਛੜੇ ਮੁੰਡਿਆਂ ਦੀ ਚੇਤਾਵਨੀ, ਸਰਪੰਚ ਤੋਂ ਮੰਗੀਆਂ ਬਹੂਆਂ, ਕਰਵਾਓ ਸਾਡਾ ਵਿਆਹhtvteamAugust 15, 2025 by htvteamAugust 15, 20250724 ਮੋਗਾ ਦੇ ਹਿੰਮਤਪੁਰਾ ਪਿੰਡ ਦੇ ਨੌਜਵਾਨਾਂ ਨੇ ਸਰਪੰਚ ਨੂੰ ਲਿਖੀ ਚਿੱਠੀ ਕਿਹਾ-ਸਾਡੇ ਵਿਆਹ ਕਰਵਾਓ, ਨਹੀਂ ਕਰਾਂਗੇ ਸੰਘਰਸ਼ ਚਿੱਠੀ ਚ ਲਿਖਿਆ ਪਿੰਡ ਦੇ ਕੰਮ ਤਾਂ ਬਾਅਦ
Punjab Videoਆਹ ਪਿੰਡ ਚ ਮੁੰਡਾ ਕੁੜੀ ਆਹ ਕੰਮ ਕਦੇ ਨਾ ਕਰਨ, ਨਹੀਂ ਹੋਊ ਨੁਕਸਾਨhtvteamAugust 5, 2025 by htvteamAugust 5, 20250180 ਮਾਨਸਾ ਜਿਲੇ ਦੇ ਪਿੰਡ ਸੈਦੇ ਵਾਲਾ ਚ ਪੰਚਾਇਤ ਦੁਆਰਾ ਮਤਾ ਪਾਸ ਪਿੰਡ ਚ ਵਿਆਹ ਕਰਵਾਉਣ ਵਾਲੇ ਲੜਕੇ ਲੜਕੀ ਦਾ ਹੋਵੇਗਾ ਬਾਈਕਾਟ ਮਰਗ ਦੇ ਭੋਗ ਸਮਾਗਮ
Crime Punjab Videoਪਿੰਡ ਦੀ ਪੰਚਾਇਤ ਦਾ ਆਹ ਮਤਾ ਪਾਸ ਪਿੰਡ ਦੇ ਕੰਬੇ ਲੋਕhtvteamJuly 25, 2025 by htvteamJuly 25, 20250415 ਸੰਗਰੂਰ ਦੇ ਪਿੰਡ ਜਹਾਂਗੀਰ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਪਾਇਆ ਸਖ਼ਤ ਮਤਾ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੰਚਾਇਤ ਲਵੇਗੀ ਸਖ਼ਤ ਐਕਸ਼ਨ ਨਸ਼ਾ ਵੇਚਦਾ ਪਾਇਆ ਗਿਆ
Punjab Videoਮੁੰਡੇ ਕੁੜੀ ਦੇ ਇਸ਼ਕ ਨੂੰ ਲੈ ਕੇ ਕੀਤਾ ਅਜਿਹਾ ਮਤਾ ਪਾਸ, 7 ਪਿੰਡਾਂ ‘ਚ ਚਰਚੇhtvteamJuly 18, 2025 by htvteamJuly 18, 20250460 ਬਠਿੰਡਾ ਦੇ ਪਿੰਡ ਕੋਟ ਸਮੀਰ ਵਿੱਚ ਨਗਰ ਪੰਚਾਇਤ ਦਾ ਮਤਾ ਪਿੰਡ ਦੇ ਵਿੱਚ ਜਿਹੜਾ ਵੀ ਕੁੜੀ ਮੁੰਡਾ ਕਰਾਵੇਗਾ ਵਿਆਹ ਉਸਦਾ ਪੂਰੇ ਪਰਿਵਾਰ ਦਾ ਕੀਤਾ ਜਾਵੇਗਾ
Punjab Videoਲਵ ਮੈਰਿਜ਼ ਕਰਵਾਉਣ ਵਾਲੇ ਵੀਡੀਓ ਜਰੂਰ ਦੇਖਣhtvteamDecember 10, 2024 by htvteamDecember 10, 20240325 ਮੋਗਾ ਦੇ ਨੇੜਲੇ ਪਿੰਡ ਧੂਰਕੋਟ ਰਣਸੀਹ ਦੀ ਪੰਚਾਇਤ ਦੇ ਨਵੇਂ ਫੈਸਲੇ ਪਿੰਡ ਵਿੱਚ ਨਹੀਂ ਕੋਈ ਕਰਵਾਵੇਗਾ ਲਵ ਮੈਰਿਜ਼ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਹੋਏ