Htv Punjabi
Punjab Video

ਹੁਣ ਮੁੱਛਾਂ ਨੂੰ ਵਟੇ ਧਿਆਨ ਦੇ ਨਾਲ ਦਿਆ ਕਰੋ

ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਵਿੱਚ ਪੈ ਗਿਆ ਰਫ਼ੜ,, ਜਿੱਥੇ ਗੋਲੀਆਂ ਨਾਲ ਹੋਈ ਠਾ ਠਾ,,ਇੱਟਾ, ਰੋੜੇ ਪੱਥਰਾਂ ਦੀ ਹੋਈ ਬਰਸਾਤ,,ਦੇਖੋ ਕਿੱਦਾ ਬਣਿਆ ਜੰਗ ਦਾ ਮਾਹੌਲ,,,,,,,,,,, ਅੰਮ੍ਰਿਤਸਰ ਦੇ ਝਬਾਲ ਰੋਡ ਦੇ ਇੰਦਰਾ ਕਾਲੋਨੀ ਵਿਖੇ ਗੋਲੀਆ ਚਲਾਈਆਂ ਗਈਆਂ ਤੇ ਇੱਟਾਂ ਰੋੜੇ ਦੀ ਬਰਸਾਤ ਹੋਈ ਤੇ ਪੀੜਿਤਾਂ ਨੇ ਭੱਜ ਕੇ ਜਾਣ ਬਚਾਈ,,,,,,

ਪੀੜਿਤ ਪਰਿਵਾਰ ਨੇ ਕਿਹਾ ਕਿ ਸਾਡੇ ਬੱਚਿਆ ਦੀ ਜਾਨ ਨੂੰ ਖਤਰਾ ਹੈ ਉਹ ਸ਼ਰੇਆਮ ਧਮਕੀਆਂ ਦੇ ਕੇ ਗਏ ਹਨ ਅਸੀ ਇਨ੍ਹਾ ਨੂੰ ਮਾਰ ਦੇਣਾ ਹੈ। ਉਣਾ ਕਿਹਾ ਕਿ ਜੇਕਰ ਸਾਡੇ ਬੱਚਿਆ ਨੂੰ ਕੁੱਝ ਵੀ ਹੂੰਦਾ ਹੈ ਤੇ ਇਸ ਦਾ ਜਿੰਮੇਵਾਰ ਪੁਲੀਸ ਪ੍ਰਸ਼ਾਸਨ ਹੋਵੇਗਾ,,,,,,,

ਉਥੇ ਹੀ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਅਸੀ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਜੌ ਵੀ ਦੋਸ਼ੀ ਪਾਇਆ ਗਿਆ ਓਸਦੇ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,

ਦੇਖਲੋ ਲੋਕਾਂ ਦਾ ਹਾਲ ਕਿੱਦਾ ਛੋਟੀਆ ਛੋਟੀਆਂ ਗੱਲਾਂ ਨੂੰ ਲੈਕੇ ਖੂਨੀ ਰੂਪ ਧਾਰਨ ਕਰ ਲੈਂਦੇ ਨੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਕੂਲ ਦਾ ਅਧਿਆਪਕ ਬੱਚਿਆਂ ਨੂੰ ਲੈ ਵੜ੍ਹਿਆ ਮੜੀਆਂ ‘ਚ

htvteam

ਪ੍ਰਿੰਸੀਪਲ ਵਿਦਿਆਰਥੀਆਂ ਨਾਲ ਮਿਲ ਮੈਡਮ ਨਾਲ ਕਰ ਗਿਆ ਗਲਤ ਕੰਮ

htvteam

ਯੰਗ ਵੈਦ ਨੇ ਵਾਰ-ਵਾਰ ਆਉਂਦੇ ਪਿਸ਼ਾਬ ਦਾ ਦੱਸਿਆ ਕਾਰਨ ਤੇ ਇਲਾਜ

htvteam

Leave a Comment