Htv Punjabi
Punjab Video

ਆਹ ਦੇਖੋ ਘਰ ਵਿੱਚ ਸ਼ਰੇਆਮ ਹੀ ਚੱਲ ਰਿਹਾ ਕੰਮ

ਡੇਰਾ ਬਾਬਾ ਨਾਨਕ ਪੁਲਿਸ ਥਾਣੇਦਾਰ ਉਸ ਸਮੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਸਬਾ ਡੇਰਾ ਬਾਬਾ ਨਾਨਕ ਦੇ ਮੁਹੱਲਾ ਫਤਿਹ ਸਿੰਘ ਦੇ ਰਹਿਣ ਵਾਲੇ ਆਪਣੀ ਹੀ ਮੁਹੱਲੇ ਦੀ ਇੱਕ ਔਰਤ ਤੇ ਆਪਣੇ ਘਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਲਾਉਂਦਿਆਂ ਥਾਣੇ ਦੇ ਮੂਹਰੇ ਇਕੱਠੇ ਹੋ ਗਏ।।ਇਸੇ ਮਾਮਲੇ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਪੁਲੀਸ ਥਾਣੇ ਦੇ ਸਾਹਮਣੇ ਕੁਝ ਔਰਤਾਂ ਅਤੇ ਮਰਦਾਂ ਵਲੋਂ ਉਸ ਉਕਤ ਔਰਤ ਦੇ ਖਿਲਾਫ਼ ਨਾਅਰੇਬਾਜੀ‌ਵੀ ਕੀਤੀ ਗਈ ,,,,,,,

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇ ਮੂਹਰੇ ਇਕੱਠੇ ਹੋਏ ਮੁਹੱਲਾ ਨਿਵਾਸੀਆ ਨੇ ਉਕਤ ਔਰਤ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਲ ਤੋਂ ਪਹਿਲਾਂ ਮੁਹੱਲੇ ਵਿੱਚ ਆਈ ਇਹ ਔਰਤ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਆਪਣੇ ਘਰ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਦੀ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਸਾਡੇ ਜਵਾਨ ਧੀਆਂ ਪੁੱਤਰ ਹਨ ਤੇ ਉਨ੍ਹਾਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ,,,,,

ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਅੱਜ ਉਸ ਔਰਤ ਦੇ ਘਰ ਵਿੱਚ ਕੁਝ ਇਤਰਾਜ਼ ਜੋਗ ਕੁਝ ਜੋੜਿਆਂ ਨੂੰ ਵੇਖਿਆ ਗਿਆ ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕੁਝ ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ।

ਦੂਜੇ ਪਾਸੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਲੋਂ ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ਉਪਰਾਂਤ ਦੇ ਇੱਕ ਔਰਤ ਤੇ ਤਿੰਨ ਆਦਮੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ,,,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਸ਼ੇੜੀ ਪੁੱਤ ਲਈ ਹੱਦਾਂ ਟੱਪ ਗਈ ਬਜ਼ੁਰਗ ਮਾਂ; ਦੇਖੋ ਆ ਕੀ ਕਰ ਗਈ

htvteam

ਜਨਾ–ਨੀਆਂ ਕਰਨ ਲੱਗੀਆਂ ਸੀ ਅਜਿਹਾ ਕੰਮ, ਪਿੱਛੋਂ ਦੇਖੋ ਕੌਣ ਆਇਆ ? ਫਿਰ ਭੱਜੀਆਂ

htvteam

ਹੁਣ ਪੌਂਗ ਤੇ ਭਾਖੜਾ ‘ਚ ਵੱਜੀ ਖ਼ਤਰੇ ਦੀ ਘੰਟੀ ! ਸੁੱਕੇ ਲੋਕਾਂ ਦੇ ਸਾਹ

htvteam

Leave a Comment