Htv Punjabi
Punjab Video

ਹੁਣ JE ਤੁਹਾਡੀਆਂ ਹੱਥ ਜੋੜ ਕੇ ਕਰਨਗੇ ਮਿੰਨਤਾਂ ?

ਥਾਣਿਆਂ, ਕਚਹਿਰੀਆਂ, ਬਿਜਲੀ ਵਿਭਾਗ ਚ ਅਕਸਰ ਹੀ ਲੋਕਾਂ ਨੂੰ ਕੰਮ ਪੈਂਦੀ ਰਹਿੰਦੇ ਨੇ।,, ਜੇਕਰ ਤੁਹਾਨੂੰ ਵੀ ਪਵੇ ਕੋਈ ਕੰਮ ਤਾਂ ਹੁਣ ਰੱਖਿਉ ਜ਼ਰਾ ਧਿਆਨ ਕਿਉਂਕਿ ਸਰਕਾਰ ਦੇ ਵੱਲੋਂ ਉਹ ਤਹਿਤ ਤੁਹਾਡਾ ਫਾਇਦਾ ਹੀ ਹੋਵੇਗਾ। ਜੀ ਹਾਂ ਜੇਕਰ ਤੁਹਾਨੂੰ ਇਨ੍ਹਾਂ ਅਤਰਿਆਂ ਦੇ ਵਿੱਚ ਕੰਮ ਕਰਵਾਉਣ ਲਈ ਦੇਣੇ ਪੈਂਦੀਆਂ ਮੋਟੀ ਰਕਮ ਤਾਂ ਹੁਣ ਨਹੀਂ ਪਵੇਗੀ ਜ਼ਰੂਰਤ ਕਿਉਂਕਿ ਰਿਸ਼ਵਤਖੋਰੀਆਂ ਤੇ ਪੰਜਾਬ ਸਰਕਾਰ ਦਾ ਸ਼ਿਕੰਜਾ ਲਗਾਤਾਰ ਮਜਬੂਤ ਹੁੰਦਾ ਜਾ ਰਿਹਾ,,,

ਤਸਵੀਰਾਂ ਚ ਜਿਸ ਵਿਅਕਤੀ ਦੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਦਰਅਸਲ ਇਹ ਨਾਭਾ ਮਿਉਂਸਿਪਲ ਕਮੇਟੀ DA JE ਅਜੈ ਗਾਬਾ ਹੈ ,,ਜਿਸ ਨੂੰ ਵਿਜੀਲੈਸ ਵਿਭਾਗ ਪਟਿਆਲਾ ਦੀ ਟੀਮ ਵੱਲੋਂ 50 ਹਜਾਰ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਅਸੀਂ ਅਕਸਰ ਇੱਕ ਕਹਾਵਤ ਸੁਣਦੇ ਆ ਕੀ ਬਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ। ਤੇ ਹੁਣ ਜੇਈ ਵਿਜੀਲੈਂਸ ਦੇ ਹੱਥੀਂ ਵਿੱਚ ਚੜ੍ਹ ਗਿਆ। JE ਵੱਲੋਂ ਇੱਕ ਵਿਅਕਤੀ ਤੋਂ ਐਨਓਸੀ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਮੌਕੇ ‘ਤੇ ਵਿਜੀਲੈਸ ਵਿਭਾਗ ਵੱਲੋਂ JE ਅਜੈ ਗਾਬਾ ਤੋਂ 50 ਹਜਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਇਹ ਸਾਰਾ ਜਾਲ ਵਿਛਾਇਆ ਗਿਆ ਸੀ ।

ਬੇਸ਼ੱਕ ਇਨ੍ਹਾਂ ਸਰਕਾਰੀ ਮੁਲਾਜਿਮਾਂ ਨੂੰ ਮੋਟੀਆਂ ਤਨਖ਼ਾਹਾਂ ਮਿਲਦੀਆਂ ਨੇ ਪਰ ਫਿਰ ਵੀ ਇਹਨਾਂ ਦੇ ਢਿੱਡਣ ਨਹੀਂ ਭਰਦੇ। ਅਤੇ ਜਿਹੜਾ ਇਹਨਾਂ ਨੂੰ ਚੋਰੀ ਦਾ ਗੁੜ ਖਾਣ ਦੀ ਆਦਤ ਪੈ ਗਈ ਐ ਉਸ ਤੋਂ ਬਾਜ ਨਹੀ ਆਉਂਦੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੱਤਰਕਾਰ ਕੈਮਰੇ ਲੈਕੇ ਪਹੁੰਚ ਗਏ ਸ਼ਹੀਦ ਸ਼ੁਭਕਰਨ ਸਿੰਘ ਦੇ ਘਰ

htvteam

ਆਹ ਮੁੰਡਾ ਗੇਟ ਟੱਪਕੇ ਵੜ ਗਿਆ ਘਰ, ਫਿਰ ਦੇਖੋ ਕ/ ਰਤੂਤ

htvteam

ਕਿਸਾਨਾਂ ਦੀਆਂ ਗ੍ਰਿਫਤਾਰੀਆਂ ‘ਤੋਂ ਭੜਕੇ ਕਿਸਾਨ, ਫਿਰ ਝੰਡੇ ਚੁੱਕ ਉਤਰੇ ਸੜਕਾਂ ‘ਤੇ, ਮਚਾਤੇ ਭਾਂਬੜ

htvteam

Leave a Comment