Htv Punjabi
Punjab Video

ਹੋਲੀ ਮੌਕੇ ਮੁੰਡਾ ਕਾਲੇ ਸ਼ੀਸ਼ਿਆਂ ਵਾਲੀ ਗੱਡੀ ‘ਚ ਬੈਠ ਸ਼ਹਿਰ ‘ਚ ਕਰ ਰਿਹਾ ਸੀ ਹਵਾ, ਅੱਗਿਓਂ ਟੱਕਰੇ ਪੁਲਿਸੀਏ

ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਗੱਡੀ ਦੇ ਵਿੱਚ ਬੈਠ ਮੁੰਡਾ ਵੀਆਈ ਪੀ ਵਾਲੀ ਫਿਲਿੰਗ ਲੈ ਰਿਹਾ ਸੀ ਤੇ ਗੱਡੇ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਵੀ ਚਾੜੀ ਹੋਈ ਸੀ ਐਨਾ ਹੀ ਨਹੀਂ ਮੁੰਡੇ ਨੇ ਮੰਤਰੀ ਵਾਂਗ ਗੱਡੀ ਦੇ ਵਿੱਚ ਹੂਟਰ ਵੀ ਫਿੱਟ ਕੀਤਾ ਹੋਇਆ ਜੋ ਕੀ ਹੂਟਰ ਵਜਾ ਵਜਾ ਸ਼ਹਿਰ ਦੇ ਵਿੱਚ ਹੂਲੜਬਾਜੀ ਕਰ ਰਿਹਾ ਸੀ ਜਿਸਤੋਂ ਬਾਅਦ ਤੰਗ ਪ੍ਰੇਸ਼ਾਨ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਫਿਰ ਪੁਲਿਸ ਨੇ ਦੇਖੋ ਕਿਵੇਂ ਮਿੰਟਾਂ ਸੈਕਿੰਟਾਂ ਮੁੰਡਾ ਦੀ ਹਵਾ ਕੱਢ ਦਿੱਤੀ ਐ ਤਸਵੀਰਾਂ ਲੁਧਿਆਣਾ ਦੇ ਜਗਰਾਉਂ ਪੁੱਲ ਦੀਆਂ ਨੇ,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਗੱਡੀ ਤੋਂ ਵੀ ਆਈ ਪੀ ਵਾਲਾ ਸਟੀਕਰ ਅਤੇ ਬਲੈਕ ਫਿਲਮ ਲਹਾ ਦਿੱਤੀ ਐ ਅਤੇ ਗੱਡੀ ਦਾ ਚਲਾਣ ਕਰ ਦਿੱਤਾ ਗਿਆ ਇਸਦੇ ਨਾਲ ਮੁੰਡੇ ਦੇ ਘਰਦਿਆ ਨੂੰ ਬੁਲਾਕੇ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾਬਾਲਿਗ ਮੁੰਡਿਆਂ ਨੇ ਵਿਆਹੇ ਮੁੰਡੇ ਨੂੰ ਝਾੜੀਆਂ ‘ਚ ਲਿਜਾ ਕੀਤਾ ਗੰਦਾ ਕੰਮ

htvteam

ਸਮਾਜਿਕ ਦੂਰੀ ਦੀ ਫੇਰੀ ਐਸੀ ਕੀ ਤੈਸੀ, ਮੋਟਰਸਾਈਕਲ ਦਾ ਬਣਾਇਆ ਜਹਾਜ਼, ਇੱਕ ਮੋਟਰਸਾਈਕਲ ‘ਤੇ ਚੜ੍ਹ ਬੈਠੇ 16 ਬੰਦੇ, ਕਹਿੰਦੇ ਚੱਕ ਦਾਂਗੇ ਫੱਟੇ! Live ਵੀਡੀਓ ਨੇ ਮਚਾਇਆ ਭੜਥੂ! ਪਹਿਲਾਂ ਦੋਖੋ ਸਾਰੇ ਜਾ ਕਿੱਥੇ ਰਹੇ ਨੇ !

Htv Punjabi

ਦਾਈ ਨੇ ਹਸਪਤਾਲ ਵਿੱਚ ਕੰਮ ਸਿੱਖਿਆ ਕਲੀਨਿਕ ਖੋਲੀ, ਖੁਦ ਨੂੰ ਡਾਕਟਰ ਦੱਸ ਕਰਨ ਲੱਗੀ ਡਿਲੀਵਰੀ

Htv Punjabi

Leave a Comment