Htv Punjabi
Punjab Video

ਫ਼ਿਲਮੀ ਸਟਾਈਲ ‘ਚ ਫ਼ਰਾਰ ਹੋਏ ਦੋ ਬਾਲ ਕੈਦੀ; ਪੁਲਿਸ ਕਰ ਰਹੀ ਤਲਾਸ਼

ਮਾਮਲਾ ਹੈ ਫਰੀਦਕੋਟ ਦੇ ਬਾਲ ਸੁਧਾਰ ਘਰ ਦਾ, ਜਿੱਥੇ ਜ਼ੀਰਾ ਦਾ ਰੋਹਿਤ ਉਰਫ ਟਿੱਡੀ ਅਤੇ ਮੋਗਾ ਦਾ ਬ੍ਰਹਮਦੇਵ ਉਰਫ ਮੋਗਲੀ ਗੰਭੀਰ ਅਪਰਾਧਾਂ ਦੇ ਚਲਦਿਆਂ ਇਸ ਸੁਧਾਰ ਘਰ ਵਿਚ ਬੰਦ ਸਨ | ਇਸ ਓਬਜ਼ਰਵੇਸ਼ਨ ਹੋਮ ਦੀ ਸੁਪਰਡੈਂਟ ਸੋਨੀਆ ਸ਼ਰਮਾ ਵੱਲੋਂ ਪੁਲਿਸ ਨੂੰ ਦਰਜ਼ ਕਰਵਾਏ ਗਏ ਮਾਮਲੇ ਦੇ ਅਨੁਸਾਰ 29 ਮਾਰਚ ਸਵੇਰੇ ਕਰੀਬ 5:30 ਤੇ ਦੋਵੇਂ ਜਣੇ ਕੰਧ ਟੱਪ ਕੇ ਫਰਾਰ ਹੋ ਜਾਂਦੇ ਨੇ |

Related posts

ਆਹ ਮੁੰਡੇ ਨੇ ਇਸ ਕਰਕੇ ਦਿੱਤੀ ਸੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧ# ਮਕੀ !

htvteam

ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਗੱਡ ਦਿੱਤੇ ਝੰਡੇ…

htvteam

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

htvteam