ਲੁਧਿਆਣਾ ਦੇ ਗਿੱਲ ਚੌਂਕ ਤੋਂ ਫਲਾਈ ਓਵਰ ਤੇ ਉਸ ਵਕਤ ਹਫੜਾ ਦਫੜੀ ਮੱਚ ਗਈ ਜਦ ਚੱਲਦਾ ਛੋਟਾ ਹਾਥੀ ਅਚਾਨਕ ਅੱਗ ਦੀ ਲਪੇਟ ਦੀ ਵਿੱਚ ਆ ਗਿਆ। ਦੱਸਿਆ ਜਾ ਰਿਹਾ ਕਿ ਚਲਦੇ ਚਲਦੇ ਛੋਟੇ ਹਾਥੀ ਨੂੰ ਅੱਗ ਲੱਗ ਗਈ। ਅਤੇ ਫਿਲਹਾਲ ਲੋਕਾਂ ਦੇ ਵੱਲੋਂ ਪਾਣੀ ਨਾਲ ਅੱਗ ਵਝਾਉਂਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪੁਲਿਸ ਅਧਿਕਾਰ ਵੀ ਪਹੁੰਚੇ ਸਭ ਤੋਂ ਪਹਿਲਾਂ ਲੋਕਾਂ ਦਾ ਬਿਆਨ ਸੁਣਦੇ ਆਂ ਕਿ ਕਿਵੇਂ ਉਹਨਾਂ ਨੇ ਪਾਣੀ ਨਾਲ ਅੱਗ ਤੇ ਕਾਬੂ ਪਾਉਂਦੀ ਕੋਸ਼ਿਸ਼ ਕੀਤੀ।
ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਉਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਖੈਰ ਦਾਸ ਦੀਏ ਕਿ ਇਸ ਹਾਦਸੇ ਚ ਗਲੀ ਮੈਂ ਤੇ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਪਰ ਛੋਟਾ ਹਾਥੀ ਬੁਰੀ ਤਰੀਕੇ ਨਾਲ ਸੜ ਕੇ ਸਵਾਹ ਹੋ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

