Htv Punjabi
Punjab Video

ਵਾਅਦੇ ਕਰਕੇ ਮੂਕਰਿਆ ਸਾਬ੍ਹ ? ਖੁਸ਼ੀ ‘ਚ ਅਗਲਿਆਂ ਦੀ ਚਾਹ,ਲੱਡੂ,ਤੇ ਰਾਸ ਗੁੱਲੇ ਰਹਿ ਗਏ ਧਰੇ-ਧਰਾਏ

ਦਾਣਾਂ ਮੰਡੀ ਚ ਬਾਈਕਾਟ ਵਾਲਾ ਬੋਰਡ ਤੇ ਹੱਥਾਂ ਚ ਝਾੜੂ ਫੜ੍ਹੀ ਖੜ੍ਹੇ ਇਹ ਮਜ਼ਦੂਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੇ ਚਾਲ ਚੱਲੀ ਹੈ ਕਿ ਜਿਸਤੋਂ ਬਾਅਦ ਤੰਗ ਹੋਕੇ ਅੱਜ ਉਸੇ ਮੁੱਖ ਮੰਤਰੀ ਦੇ ਵਿਰੋਧ ‘ਚ ਖੜ੍ਹੇ ਦਿੱਤੇ ਹਨ ਜਿਸਨੂੰ ਕਦੇ ਇਨ੍ਹਾਂ ਲੋਕਾਂ ਅੰਨ੍ਹੇ ਵਾਹ ਵੋਟਾ ਪਾਕੇ ਪੰਜਾਬ ਦੀ ਕੁਰਸੀ ਤੇ ਬਿਠਾਇਆ ਸੀ ਲੋਕਾਂ ਦਾ ਕਹਿਣਾ ਹੈ ਕੀ ਮੁੱਖ ਮੰਤਰੀ ਨੇ ਸਾਡੇ ਸਾਡੇ ਵੱਡੇ ਦਾਅਵੇ ਤੇ ਐਲਾਨ ਕੀਤੇ ਜਿਸਦੇ ਚੱਲਦੇ ਏਸੇ ਖੁਸ਼ੀ ਚ ਇਨ੍ਹਾਂ ਚਾਹ ਤੇ ਲੱਡੂ ਅਤੇ ਰਾਸ ਗੁੱਲੇ ਉਦੋਂ ਧਰੇ ਧਰਾਏ ਰਹਿ ਗਏ ਜਦੋਂ ਪੱਤਾ ਲੱਗਿਆ ਕੀ ਜੋ ਵਾਅਦੇ ਖੋਖਲੇ ਨੇ,ਮਜ਼ੂਦੂਰਾਂ ਦਾ ਹੱਥ ਕੱਲ ਵੀ ਖਾਲੀ ਸੀ ਤੇ ਸਰਕਾਰ ਦੇ ਚੌਵੀ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਖਾਲੀ ਨੇ ਜਿਸਦੇ ਚੱਲਦਿਆਂ ਹੁਣ ਮਜ਼ਦੂਰਾਂ ਨੇ ਝਾੜੂ ਚੱਕ ਝਾੜੂ ਨੂੰ ਤੀਲਾ ਤੀਲਾ ਕਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ,,,,,,,,,,,

ਮਜ਼ਦੂਰਾਂ ਦਾ ਕਹਿਣਾ ਐ ਕੀ ਏਸ ਵਾਰ ਅਸੀ ਆਮ ਆਦਮੀ ਪਾਰਟੀ ਨੂੰ ਐਸਾ ਸਬਕ ਸਿਖਾਵਾਗੇ ਜੋ ਕੀ ਦਿੱਲੀ ਵਾਲਾ ਭਾਈ ਤੇ ਪੰਜਾਬ ਸਾਬ੍ਹ ਯਾਦ ਰੱਖੇਗਾ ਕੀ ਕਿਵੇਂ ਲੋਕਾਂ ਨਾਲ ਦਾਅਵੇ ਤੇ ਵਾਅਦੇ ਕਰਕੇ ਮੂਕਰੀ ਦਾ ਹੈ ਸੋ ਦੋਸਤੋ ਜੇਕਰ ਤੁਸੀ ਵੀ ਇਨ੍ਹਾਂ ਮਜ਼ਦੂਰਾਂ ਦੀ ਮਦਦ ਕਰਨੀ ਚਾਹੁੰਦੇ ਹੋਂ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਦੇ ਰੂਪ ’ਚ ਮਨਾਇਆ

htvteam

ਕਿਸਾਨਾਂ ਦੇ ਹੱਕ ‘ਚ ਨਵਜੋਤ ਸਿੱਧੂ ਦੀ ਟਵੀਟਰ ‘ਤੇ ਮੁੜ ਐਂਟਰੀ, ਫਿਰ ਕੀਤੀ ਸ਼ਾਇਰੀ

htvteam

ਚਲਦੀ ਕਾਰ ‘ਚ ਆ ਗਿਆ ਯਮ-ਦੂਤ ! ਫੇਰ ਧਰਤੀ ‘ਤੇ ਹੋ ਗਿਆ ਨ-ਰਕ ਆਲਾ ਕੰ-ਮ !

htvteam

Leave a Comment