ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਹ ਮੋਟਰਸਾਇਕਲ ਤੇ ਸਵਾਰ ਨੌਜਵਾਨ ਅਤੇ ਇਕ ਕੁੜੀ ਬੈਠੀ ਨਜ਼ਰ ਆ ਰਹੀ ਐ ਅੱਗੇ ਜੋ ਇਹ ਸੀਨ ਬਨਾਉਣ ਵਾਲੇ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਤੁਸੀ ਵੀ ਸੋਚਣ ਲਈ ਮਜ਼ਬੂਰ ਹੋ ਜਾਵੋਗੇ ਭਲਾ ਹੁਣ ਕੁੜੀ ਵੀ ਇਸ ਕੰਮ ਤੇ ਉਤਰ ਆਈਆਂ,,,,,,,,
ਦਰਸਲ ਇਹ ਵੀਡੀਓ ਜਲੰਧਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਦੀ ਹੈ ਜਿੱਥੇ ਦੋ ਮੁੰਡੇ ਇਕ ਕੁੜੇ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਏ ਸਨ ਪਰ ਜਦੋਂ ਨੌਜਵਾਨ ਦੇ ਗਲੇ ਦੀ ਚੈਨ ਖਿੱਚਣ ਲੱਗੇ ਤਾਂ ਅੱਗਿਓਂ ਨੌਜਾਵਾਨ ਲੁਟੇਰਿਆਂ ਦਾ ਵਿਰੋਧ ਕੀਤਾ ਅਤੇ ਜਿਸ ਦੌਰਾਨ ਧੱਕਾ ਮੁੱਕੀ ਹੋ ਜਾਂਦੀ ਲੋਕਾਂ ਦੀ ਇਕੱਠੀ ਹੁੰਦੀ ਭੀੜ ਨੂੰ ਦੇਖ ਲੁਟੇਰੇ ਆਪਣਾ ਏਅਰ ਪਿਸਟਲ ਸੁੱਟਕੇ ਫਰਾਰ ਹੋ ਜਾਂਦੇ ਨੇ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਿਸਟਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਸਦੀ ਤਸਵੀਰ ਸਾਫ ਦੇਖ ਸਕਦੇ ਹੋਂ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਪੀੜਤਾਂ ਦੀ ਸ਼ਕਾਇਤ ਦੇ ਅਧਾਰਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਸੀ.ਸੀ.ਟੀ ਵੀ ਕੈਮਰੇ ਦੀ ਵੀਡੀਓ ਦੇ ਅਧਾਰਤੇ ਜਾਂਚ ਸ਼ੁਰੂ ਕਰ ਦਿੱਤੀ ਐ ਖੈਰ ਪੂਰੇ ਪੰਜਾਬ ਸੂਬੇ ਚ ਲੁੱਟਾ ਖੋਹਾਂ ਦੀ ਵਾਰਦਾਤਾਂ ਦਾ ਗਰਾਫ ਲਗਾਤਾਰ ਵੱਧਦਾ ਜਾ ਰਿਹਾ ਜਿਸਤੇ ਪ੍ਰਤੀ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣ ਦੀ ਲੋੜ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….