Htv Punjabi
Punjab Video

ਦੇਖੋ ਕਿਵੇਂ ਆਪਣੇ ਭਰਾ ਨੂੰ ਬਚਾਉਣ ਲਈ ਭੈਣ ਨੇ ਪੁਲਿਸ ਦਾ ਕੀਤਾ ਟਾਕਰਾ

ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੇ ਤਹਿਸੀਲ ਕੰਪਲੈਕਸ ਦੀਆਂ ਨੇ ਜਿੱਥੇ ਉਸ ਸਮੇਂ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਕਿਸੇ ਮਾਮਲਾ ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਪਹੁੰਚੀ ਐ ਤੇ ਇਹ ਦੇਖ ਮੁਲਜ਼ਮ ਦੀ ਭੈਣ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਦਾ ਵਿਰੋਧ ਕੀਤਾ ਤਸਵੀਰਾਂ ਚ ਸਾਫ ਤੌਰ ਤੇ ਦੇਖ ਸਕਦੇ ਹੋਂ ਕੀ ਮੁਲਜ਼ਮ ਨੂੰ ਸਕੂਟੀ ਤੇ ਬਿਠਾ ਲਿਆ ਗਿਆ ਪਰ ਉਸਦੀ ਭੈਣ ਵੱਲੋਂ ਸਕੂਟੀ ਨੂੰ ਵੀ ਪਿੱਛੋ ਖਿੱਚਿਆ ਗਿਆ ਐਨਾਂ ਹੀ ਨਹੀਂ ਪੁਲਿਸ ਦੀ ਗੱਡੀ ਨੂੰ ਵੀ ਘੇਰਾ ਪਾਇਆ ਗਿਆ ਅਤੇ ਫਿਰ ਸੜਕ ਤੇ ਲੇਟਕੇ ਹੰਗਾਮਾ ਕੀਤਾ ਗਿਆ,,,,,,,,,

ਜ਼ਿਕਰਯੋਗ ਹੈ ਕੀ ਮੁਲਜ਼ਮ ਦੀ ਭੈਣ ਵੱਲੋਂ ਆਪਣੇ ਭਰਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਸਦੀ ਇਕ ਨਹੀਂ ਸੁਣੀ ਆਖਿਰ ਜਲੰਧਰ ਪੁਲਿਸ ਮੁਲਜ਼ਮ ਨੂੰ ਲੈਕੇ ਜਾਣ ਚ ਕਾਮਯਾਬ ਰਹੀ, ਜਦੋਂ ਇਸ ਮਾਮਲੇ ਬਾਬਤ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਸਵਾਲ ਪੱਛਣ ਦੀ ਕੋਸ਼ਿਸ਼ ਕੀਤੀ ਤਾਂ ਹੰਗਾਮੇ ਵੱਜੋਂ ਸਾਰੇ ਮੁਲਜ਼ਮ ਮੁਲਜ਼ਮ ਨੂੰ ਫੜ੍ਹਨ ਚ ਜੁਟੇ ਸਨ ਜਿਸ ਕਾਰਨ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ,ਫੜ੍ਹੇ ਗਏ ਮੁਲਜ਼ਮ ਦਾ ਨਾਮ ਅਨਿਲ ਕੁਮਾਰ ਹੈ,ਹੋਰ ਜਾਣਕਾਰੀ ਲਈ ਪੁਲਿਸ ਦੇ ਬਿਆਨ ਦੀ ਉਡੀਕ ਰਹੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਪੰਡਿਤਾਂ ਨੇ ਰੱਬ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਚਾਉਣ ਲਈ ਕੱਢਿਆ ਨਵਾਂ ਢੰਗ, ਮੰਦਿਰ ‘ਚ ਆਉਣ ਵਾਲੇ ਵੀ ਕਰ ਰਹੇ ਨੇ ਆਹ ਕੰਮ

Htv Punjabi

ਕੀ ਸ਼ਾਹਰੁਖ ਨੂੰ ਮਿਲੀ ਸੀ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ?

htvteam

ਮੁੰਡੇ ਦੇ ਸਿਰ ਚੜ੍ਹਿਆ ਹਵਸ ਦਾ ਭੂਤ, ਫੇਰ ਆਪਣੀ ਮਾਂ ਨਾਲ ਹੀ ਕਰਤਾ ਗੰ+ਦਾ ਕੰਮ ?

htvteam

Leave a Comment