Htv Punjabi
crime news Punjab Video

ਅਦਾਲਤ ‘ਚ ਜੱਜ ਸਾਹਮਣੇ ਮੁੰਡੇ ਨੇ ਉਤਾਰੇ ਕੱਪੜੇ; ਦੇਖੋ ਵੀਡਿਓ

ਇਸ ਮੁੰਡੇ ਦਾ ਇਲਜ਼ਾਮ ਐ ਕੀ ਜੇਲ੍ਹ ‘ਚ ਉਸ ਨਾਲ ਅਜਿਹਾ ਅਣਮਨੁੱਖੀ ਕਾਰਾ ਹੋਇਆ ਐ ਕੀ ਉਸਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ। ਤਰਸੇਮ ਸਿੰਘ ਵਾਸੀ ਜ਼ਿਲਾ ਕਪੂਰਥਲਾ ਨੇ ਜੱਜ ਸਾਹਮਣੇ ਜਾਕੇ ਬਿਆਨ ਦਿੱਤੇ ਕੀ ਜੇਲ੍ਹ ਅੰਦਰ ਉਸਦੀ ਪਿੱਠ ਉੱਤੇ ਲੋਹੇ ਦੀ ਰਾਡ ਗਰਮ ਕਰਕੇ ਗੈਂਗਸਟਰ ਲਿਖ ਦਿੱਤਾ ਗਿਆ।

Related posts

ਕਰੋਨਾ ਵੈਕਸੀਨ- 8 ਲੱਖ ਡੋਜ਼ ਦੇ ਨਾਲ 70 ਹਸਪਤਾਲਾਂ ‘ਚ ਸ਼ੁਰੂ ਹੋਈ ਡਰਾਈਵ, ਭਾਰਤ ਮੂਲ ਦੇ ਹਰੀ ਸ਼ੁਕਲਾ ਦਾ ਨਾਂਅ ਵੀ ਪਹਿਲੀ ਲਿਸਟ ‘ਚ

htvteam

ਕਣਕ ਦੀ ਬੋਰੀ ਪਿੱਛੇ ਬੰਦੇ ਮਰਨੇ ਸ਼ੁਰੂ , ਪੁਲਸੀਏ ਦੀ ਗੁੰਡਾਗਰਦੀ ਨੇ ਕੀਤੀ ਹੱਦ, ਦੇਖੋ ਹੌਲਨਾਕ LIVE ਤਸਵੀਰਾਂ

Htv Punjabi

ਦੇਖੋ ਕੁੜੀ ਦੇ ਪਿਆਰ ਨੇ ਮੁੰਡੇ ਤੋਂ……

htvteam