Htv Punjabi
Punjab Video

ਅਨਾਰਾਂ ‘ਚੋਂ ਨਿਕਲੇ ਨੋਟਾਂ ਦੇ ਅੰਬਾਰ; ਦੁਕਾਨਦਾਰ ਦੇ ਉੱਡੇ ਹੋਸ਼

ਸੰਗਰੂਰ : – ਮਾਮਲਾ ਸੰਗਰੂਰ ਦੇ ਭਗਤ ਸਿੰਘ ਚੌਂਕ ਦਾ ਹੈ, ਜਿੱਥੇ ਫਲਾਂ ਦੀ ਦੁਕਾਨ ਕਰਨ ਵਾਲਾ ਦੁਕਾਨਦਾਰ ਰੋਜ਼ਾਨਾ ਦੀ ਤਰਾਂ ਦੁਕਾਨ ਲਈ ਫਲ ਖਰੀਦਣ ਵਾਸਤੇ ਸਵੇਰੇ ਤੜਕੇ ਮੰਡੀ ਜਾਂਦਾ ਹੈ | ਮੰਡੀ ‘ਚੋਣ ਹੋਰ ਫਲਾਂ ਦੇ ਨਾਲ ਉਹ ਅਨਾਰਾਂ ਦੀਆਂ ਪੇਟੀਆਂ ਖਰੀਦ ਕੇ ਆਪਣੇ ਮੁਲਾਜ਼ਮਾਂ ਨੂੰ ਵੇਚਣ ਵਾਲੇ ਦੇ ਦਿੰਦਾ ਹੈ | ਜਿਸਤੋਂ ਬਾਅਦ ਜਦ ਉਹ ਅਨਾਰਾਂ ਦੀਆਂ ਪੇਟੀਆਂ ਖੋਲਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |

Related posts

ਪੰਜਾਬ ਦੀ ਆਹ ਜੇਲ੍ਹ ਫਿਰ ਆਈ ਚਰਚਾ ‘ਚ, ਅੰਦਰ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ

htvteam

ਸੁਨੱਖੀ ਪਹਾੜਨ ਜਨਾਨੀ ਨੇ ਇੰਝ ਫਸਾ ਲਿਆ ਦਿੱਲੀ ਦਾ ਵਪਾਰੀ; ਦੇਖੋ ਵਪਾਰੀ ਨੇ ਕਿਵੇਂ ਰੋ ਰੋ ਦੱਸੀ ਹੱਡ ਬੀਤੀ

htvteam

ਪੁਲਿਸ ਪ੍ਰਸਾਸ਼ਨ ਤਸਕਰਾਂ ਨਾਲ ਮਿਲਕੇ ਵਿਕਾ ਰਹੀ ਹੈ ਨਸ਼ਾ – ਨੌਜਵਾਨ

htvteam

Leave a Comment