Htv Punjabi
Punjab Video

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

ਜ਼ਿਲ੍ਹਾ ਸੰਗਰੂਰ ਚ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ‘ਤੋਂ ਬਾਅਦ ਐਕਸਾਇਜ ਅਤੇ ਪੁਲਿਸ ਪ੍ਰਸ਼ਾਸਨ ਦੀ ਅੱਖ ਖੁਲ੍ਹੀ ਹੈ,ਬੱਸ ਫੇਰ ਕੀ ਸੀ ਚਾਰੇ ਪੈਰ ਚੱਕ ਪ੍ਰਸ਼ਾਸਨ ਦੇ ਅਧਿਕਾਰੀ ਪਿੰਡਾਂ ਸ਼ਹਿਰਾਂ ਜਾਕੇ ਲੋਕਾਂ ਦੀ ਸਾਰ ਲੈਣ ਲੱਗੇ ਐਨਾ ਹੀ ਨਹੀਂ ਜਨਾਬ ਅਧਿਕਾਰੀਆਂ ਨੂੰ ਦੇਖ ਸ਼ਰਾਬੀ ਅਤੇ ਲੋਕ ਇਕੱਠੇ ਹੋ ਗਏ ਫਿਰ ਲੋਕਾਂ ਨੂੰ ਸੱਥਾਂ ਵਿੱਚ ਖੜ੍ਹਾਕੇ ਅਧਿਕਾਰੀ ਨੇ ਸ਼ਰਾਬੀਆਂ ਉਹ ਟਿਕਾਣੇ ਦੱਸੇ ਜਿੱਥੇ ਸ਼ਰਾਬ ਮਿਲਦੀ ਹੈ ਅਧਿਕਾਰੀ ਦੇ ਮੂੰਹੋ ਇਹ ਗੱਲ ਸੁਣ ਸ਼ਰਾਬੀਆਂ ਨੂੰ ਗੋਡੇ ਗੋਡੇ ਚਾਅ ਚੜ੍ਹ ਗਿਆ ਹੁਣ ਤੁਸੀ ਵੀ ਸੁਣੋਂ ਕਿੱਥੋਂ ਮਿਲੇਗੀ ਸ਼ਰਾਬ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਜੇਕਰ ਸ਼ਰਾਬ ਪੀਣੀ ਹੈ ਤਾਂ ਠੇਕੇ ਤੋਂ ਲੈਕੇ ਪੀਵੋ ਕਿਉਕੀ ਉਹ ਲਾਇਸੰਸ ਸ਼ੁਦਾ ਹੁੰਦੀ ਐ,ਬਾਹਰੋ ਦੋ ਨੰਬਰ ਚ ਖਰੀਦੀ ਸ਼ਰਾਬ ਨਕਲੀ ਹੁੰਦੀ ਹੈ, ਸੋ ਦੋਸਤੋ ਤੁਹਾਡਾ ਏਸ ਬਾਰੇ ਕੀ ਵਿਚਾਰ ਹੈ ਆਪਣੀ ਰਾਏ ਕੂਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਵਿੱਚ ਖੜੀ ਕਾਰ ਦਾ ਦੋ ਵਾਰ ਕੱਟਿਆ ਫਾਸਟਟੈਗ

Htv Punjabi

ਸੁੰਨੀ ਗਲੀ ‘ਚ ਮੁੰਡਿਆਂ ਨੇ ਨਿਕਰਾਂ ‘ਚ ਕੱਢਿਆ ਆਹ ਸਮਾਨ, ਬਣੀ ਵੀਡਿਓ

htvteam

ਬਿਨ੍ਹਾਂ ਪਾਸਪੋਰਟ ਤੋਂ ਮੁਲਕ ਪਰਤਿਆ ਸੀ ਮਸ਼ਹੂਰ ਪੰਜਾਬੀ ਸਿੰਗਰ, ਸੁਣੋ ਦਿਲਚਸਪ ਕਹਾਣੀ

htvteam

Leave a Comment