ਸਿੱਖ ਫਾਰ ਜਸਟਿਸ (SFJ) ਦੇ ਮੁਖੀ ਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੰਸ ਰਾਜ ਹੰਸ ਤੇ ਐਮ ਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਧਮਕੀ ਦਿੱਤੀ ਹੈ ਪੰਨੂੰ ਨੇ ਕਿਹਾ ਕੀ ਕਤਲ ਦਾ ਬਦਲਾ ਕਤਲ,ਜਿਸਤੇ ਮੋੜਵਾ ਜਵਾਬ ਦਿੰਦੇ ਹੋਏ ਬਿੱਟੂ ਹੋਰਾਂ ਨੇ ਕਿਹਾ ਕੀ ਮੈਂ ਤਾਂ ਸ਼ਰੇਆਮ ਘੁੰਮ ਰਿਹਾ ,ਦੇਸ਼ ਦੀ ਸੇਵਾ ਕਰਦਾ ਹਾਂ ਰਹੀ ਗੱਲ ਧਮਕੀ ਦੀ ਤਾਂ ਉਹ ਪੰਨੂ ਵੱਲੋਂ ਸਿਰਫ ਪੈਸੇ ਇਕੱਠੇ ਕਰਨ ਲਈ ਫੋਕੀਆਂ ਧਮਕੀ ਦਿੱਤੀਆਂ ਜਾ ਰਹੀਆਂ ਹਨ ਇਸਦੇ ਨਾਲ ਵੱਡਾ ਚੈਲੰਜ ਕਰਦੇ ਹੋਏ ਬਿੱਟੂ ਨੇ ਕਿਹਾ ਕੀ 4 ਜੂਨ ਤੋਂ ਬਾਅਦ ਪੰਨੂ ਨੂੰ ਅਮਰੀਕਾ ਤੋਂ ਗੁੱਤ ਤੋਂ ਫੜ੍ਹਕੇ ਲਿਆਵਾਂਗੇ ਤੇ ਲਿਆਕੇ ਬੰਦਾ ਬਣਾਵਾਂਗੇ,,,,,,,,,,,,
ਏਸ ਮੌਕੇ ਸ਼ੁਰਲੀ ਛੱਡਦੇ ਹੋਏ ਬਿੱਟੂ ਨੇ 4 ਜੂਨ ਤੋਂ ਬਾਅਦ ਪੰਨੂ ਚੁੱਕ ਭਾਰਤ ਲਿਆਉਂਣ ਦੀ ਗੱਲ ਕਹੀ ਐ,ਹੁਣ ਸਵਾਲ ਇਹ ਹੈ ਕੀ 10 ਸਾਲ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਰਹੀ ਉਸ ਸਮੇਂ ਪੰਨੂ ਨੂੰ ਕਿਉਂ ਨਹੀਂ ਚੁੱਕਿਆ ਗਿਆ ਤੇ ਏਸਦੇ ਨਾਲ ਸਿੱਧੂ ਮੂਸੇਵਾਲ ਦੇ ਕਾਤਲ ਗੋਲਡੀ ਬਰਾੜ ਨੂੰ ਕਿਉਂ ਨਹੀਂ ਚੁੱਕ ਭਾਰਤ ਲਿਆਂਦਾ ਗਿਆ ,ਇਸਦਾ ਜਵਾਬ ਤਾਂ ਬਿੱਟੂ ਹੋਰੀ ਹੀ ਦੇ ਸਕਦੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..