Htv Punjabi
Punjab Video

ਪਿੰਡ ਵਾਲਿਆਂ ਨੇ ਚਾਰੇ ਪਾਸੋਂ ਘੇਰ ਲਿਆ ਝਾੜੂ ਵਾਲਿਆਂ ਦਾ ਆਹ ਲੀਡਰ

ਲੋਕ ਸਭਾ ਚੋਣਾਂ ਨੂੰ ਲੈਕੇ ਲੀਡਰਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ ਇਸਦੇ ਨਾਲ ਹੀ ਪਿੰਡਾਂ ਚ ਕਿਸਾਨਾਂ ਵੱਲੋਂ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ ਤਾਂ ਤਸਵੀਰਾਂ ਸਾਹਮਣੇ ਆ ਆਈਆਂ ਨੇ ਅੰਮ੍ਰਿਤਸਰ ਦੇ ਪਿੰਡ ਕੋਟ ਖਹਿਰਾ ‘ਚ ਜਿੱਥੇ ਮੰਤਰੀ ਹਰਭਜਨ ਸਿੰਘ ਈਟੀਓ ਹੋਰਾਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਤੇ ਫਿਰ ਚੱਲਦੇ ਕੈਮਰੇ ਅੱਗੇ ਕਿਸਾਨਾਂ ਨੇ ਦੇਖੋ ਕਿਵੇਂ ਮੰਤਰੀ ਸਾਬ੍ਹ ਦੀ ਤਸੱਲੀ ਕਰਵਾਈ ਐ,ਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਮੰਤਰੀ ਸਾਬ੍ਹ ਭੱਜਦੇ ਹੋਏ ਨਜ਼ਰ ਆਏ ਨੇ,,,,,,

ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਲੀਡਰ ਵੱਲੋਂ ਬੱਤੀ ਵਾਲੀ ਗੱਲ ਕਰਕੇ ਬਾਕੀਆਂ ਮੁੱਦਿਆਂ ਤੇ ਸਵਾਲਾਂ ਨੂੰ ਅਣਗੌਲਿਆ ਗਿਆ ਤੇ ਤੇ ਮੰਤਰੀ ਸਾਬ੍ਹ ਮੌਕੇ ਤੋਂ ਭੱਜ ਗਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨ-ਸ਼ਾ ਤਸ-ਕਰਾਂ ਨੇ ਮੁਲਾ-ਜ਼ਮ ਵੀ ਨਹੀਂ ਬਖਸ਼ੇ, ਦੇਖਲੋ ਪੁ-ਲਿਸ ਮੁਲਾਜ਼ਮਾਂ ਦਾ ਕੀ ਹਾਲ ਕਰਤਾ ?

htvteam

ਗਲੀ ‘ਚ ਜਨਾਨੀਆਂ ਨੇ ਕੀਤਾ ਅਜਿਹਾ ਕੰਮ, ਛੱਤ ਤੇ ਚੜ੍ਹੇ ਮੁੰਡੇ !

htvteam

ਮੱਝ ਦੇ ਭੁਲੇਖੇ ਮੁੰਡੇ ਬੁੱਢੇ ਸਾਂਢ ਨੂੰ ਪਾ ਬੈਠੇ ਹੱਥ; ਦੇਖੋ ਵੀਡੀਓ

htvteam

Leave a Comment