Htv Punjabi
Punjab Video

ਅੰਦੋਂਲਨ ਵੇਲੇ ਮਾਨ ਦੇ ਸ਼ਹਿਰ ‘ਚ ਆਹ ਕੀ ਹੋ ਗਿਆ ?

ਲਹਿਰਾਗਾਗਾ ਦੇ ਜਾਖਲ ਸੁਨਾਮ ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ ਉਸ ਵੇਲੇ ਨੌਜਵਾਨ ਮੁੰਡੇ ਭੱਜ ਭੱਜ ਬਾਹਰ ਨਿਕਲੇ ਜਦੋਂ ਤਿੰਨ ਗੱਡੀਆਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ,, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਆਮੋ ਸਾਹਮਣਾ ਆ ਰਹੀਆਂ ਗੱਡੀਆਂ ਹਾਦਸੇ ਦਾ ਮਿੰਟਾਂ ਚ ਸ਼ਿਕਾਰ ਹੋ ਜਾਂਦੀਆਂ ਨੇ ਆਓ ਨਜ਼ਰ ਮਾਰਦੇ ਤਸਵੀਰਾਂ ਤੇ,,,,,,,,

ਤਿੰਨ ਗੱਡੀਆਂ ਆਪਸ ਚ ਟੱਕਰ ਦੌਰਾਨ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ ਜਿਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ,,ਜਿਸ ਵਿੱਚ ਕਿ ਸਵਿਫਟ ਕਾਰ , ਹੋਡਾ ਸਿਟੀ ਅਤੇ ਫੋਰਸ ਟਰੈਵਲ ਗੱਡੀਆਂ ਦੀ ਇਹ ਟੱਕਰ ਹੋਈ,,ਹੋਂਡਾ ਸਿਟੀ ਚਾਲਕ ਨੇ ਦੱਸਿਆ ਕਿ ਸਾਡੀ ਗੱਡੀ ਇੱਕ ਪਾਸੇ ਖੜੀ ਸੀ ਪਿੱਛੋਂ ਟਰੈਵਲਰ ਗੱਡੀ ਆਈ ਤਾਂ ਉਸ ਨੇ ਪਿੱਛੇ ਤੋਂ ਟੱਕਰ ਮਾਰੀ ਤੇ ਸਾਹਮਣੇ ਆ ਰਹੀ ਇੱਕ ਸਵਿਫਟ ਕਾਰ ਵਿੱਚ ਸਿੱਧਾ ਟਕਰਾ ਗਈ ਜਿਸ ਕਾਰਨ ਤਿੰਨੇ ਗੱਡੀਆਂ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਅਤੇ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ ਵੀ ਹੋਏ ਹਨ,,,,,,,,,,

ਉਥੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,,,, ਖੈਰ ਇਹ ਸੜਕ ਹਾਦਸਾ ਕਾਫੀ ਭਿਆਨਕ ਸੀ ਪਰ ਗਣੀਮਤ ਇਹ ਰਹੀ ਕਿਸ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਗੱਡੀਆਂ ਦੇ ਪਰ ਖੱਚੇ ਤੱਕ ਉੱਡ ਗਏ। ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਕਿੱਦਾਂ ਕਾਰ ਬਣੀ ਟਾਰਜਨ, ਲੋਕਾਂ ਦੇ ਉੱਡੇ ਹੋਸ਼

htvteam

ਜੇ ਤੁਹਾਡੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲੱਗੇ ਹੱਥ ਕੰਬਦੇ ਨੇ ਤਾਂ ਅਸੀ ਫੜ੍ਹ ਲੈਂਦੇ ਹਾਂ

htvteam

ਕੁੜੀ 5 ਹਾਜ਼ਰ ਕਿੱਲੋਮੀਟਰ ਭਾਰਤ ‘ਚ ਸਿੱਖਣ ਆਈ ਸੀ ਡਾਂਸ, ਇਥੇ ਡਾਂਸਿੰਗ ਬੋਆਏ ਨਾਲ ਹੋਇਆ ਅੱਖਾਂ ਚਾਰ, ਅੱਗੇ ਦੀ ਕਹਾਣੀ ਪੜ੍ਹਨਯੋਗ ਐ   

Htv Punjabi

Leave a Comment