Htv Punjabi
Punjab Video

ਜੇ ਤੁਹਾਡੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲੱਗੇ ਹੱਥ ਕੰਬਦੇ ਨੇ ਤਾਂ ਅਸੀ ਫੜ੍ਹ ਲੈਂਦੇ ਹਾਂ

ਕਿਸੇ ਵੇਲੇ ਪੰਜਾਬ ਗੂਰਆਂ ਪੀਰਾਂ ਦੀ ਧਰਤੀ ਨਾਲ ਜਾਣਿਆ ਜਾਂਦਾ ਸੀ ਪਰ ਅੱਜ ਦਾ ਪੰਜਾਬ ਨਸ਼ੇ ਦਾ ਛੇਵਾਂ ਦਰਿਆ ਬਣ ਚੁੱਕਿਆ ਹੈ ਜਿਸਦੇ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਗਰਕਦੀ ਜਾ ਰਹੀ ਇਕੱਲੀ ਨੌਜਵਾਨ ਪੀੜੀ ਹੀ ਨਹੀਂ,,,,,,,,ਬਲਕਿ 14 -15 ਸਾਲਾਂ ਦੇ ਨਬਾਲਿਗ ਕੁੜੀਆਂ ਮੁੰਡੇ ਵੀ ਇਸ ਨਸ਼ੇ ਦੇਤ ਤੋਂ ਬੱਚ ਨਾ ਸਕੇ,,,,,,,,ਆਏ ਦਿਨ ਨਸ਼ੇ ਨਸ਼ੇ ਦੀ ਭੇਟ ਚੜੇ ਨੌਜਵਾਨਾਂ ਨੂੰ ਦੇਖ ਹਿਰਦੇ ਵਲੂੰਧਰੇ ਜਾਂਦੇ ਨੇ,,,,,,,,,ਜਿੱਸਦੇ ਚੱਲਦੇ ਬਠਿੰਡਾ ਦੇ ਜਨਤਾ ਨਗਰ ਦੇ ਲੋਕਾਂ ਨੇ ਸੰਤ ਪੂਰਾ ਰੋਡ ਤੇ ਚੱਕਾ ਜਾਮ ਕਰ ਦਿੱਤਾ ਅਤੇ ਸੜਕਾਂ ਦੇ ਪੱਕੇ ਡੇਰੇ ਲਗਾਕੇ ਬੈਠ ਗਏ,,,,,,,,,,ਅਤੇ ਲੋਕਾਂ ਨੇ ਪੁਲਿਸ ਨੂੰ ਕਿਹਾ ਕਿ ਜੇਕਰ ਤੁਹਾਡੇ ਤੋਂ ਨਸ਼ਾ ਤਸਕਰ ਨਹੀਂ ਫੜ ਹੁੰਦੇ ਤਾਂ ਅਸੀ ਆਪ ਫੜ ਲੈਂਦੇ ਹਾਂ ਪਰ ਅਸੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਦੇ ਦਰਿਆ ਚ ਗਰਕਦਾ ਦੇਖ ਨਹੀਂ ਸਕਦੇ, ਨਸ਼ੇ ਦੇ ਸੌਦਾਗਰਾਂ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਸੁੱਤੀ ਪਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕੀਤਾ ਹੈ,,,,,,,,,,,,

ਉਧਰ ਸਥਾਨਕ ਲੋਕਾਂ ਦੀ ਭੀੜ ਨੂੰ ਦੇਖ ਪੁਲਿਸ ਅਫਸਰਾਂ ਨੂੰ ਵੀ ਭਾਜੜਾਂ ਪੈ ਗੀਆਂ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀ ਉਹ ਵੀ ਸੁਣ ਲਵੋ,,,,,,,,,,,

ਫਿਲਹਾਲ ਪੁਲਿਸ ਨੇ ਲੋਕਾਂ ਨੂੰ ਮੰਤਰੀਆਂ ਦੇ ਵਾਂਗੂੰ ਅਸ਼ਵਾਸ਼ਨ ਦਿੱਤਾ ਐ ਕਿ ਅਸੀ ਨਸ਼ਾ ਤਸਕਰਾਂ ਨੂੰ ਕਾਬੂ ਕਰਾਗੇਂ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਦੇਖਣ ਨੂੰ ਮਿਲੇਗਾ ਕਿ ਪੁਲਿਸ ਵਾਕਿਆ ਹੀ ਤਸਕਰਾਂ ਨੂੰ ਕਾਬੂ ਕਰਦੀ ਐ ਜਾਂ ਫਿਰ ਐਵੇਂ ਇਹ ਨਸ਼ਾ ਧੜੱਲੇ ਨਾਲ ਵਿਕਦਾ ਰਹੇਗਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਾਹ ਲੈਣ ਦਾ ਨਵਾਂ ਸਲੀਕਾ ਤੁਹਾਨੂੰ ਦੇਵੇਗਾ ਨਵੀਂ ਜ਼ਿੰਦਗੀ

htvteam

ਆਲੀਸ਼ਾਨ ਕੋਠੀ ਚ ਪਤੀ ਪਤਨੀ ਗ਼ਲਤ ਕੰਮ ਕਰਦੇ ਫੜ੍ਹੇ, ਪਈ ਰੇਡ ?

htvteam

ਆਨਲਾਈਨ ਲੁਡੋ ਖੇਡਦੇ ਕੁੜੀ ਹੋਈ ਪਾਕਿਸਤਾਨੀ ਮੁੰਡੇ ਪਿੱਛੇ ਪਾਗਲ; ਬਾਰਡਰ ਪਾਰ ਕਰਨ ਲਈ ਪਹੁੰਚੀ ਅੰਮ੍ਰਿਤਸਰ

htvteam

Leave a Comment