ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਦੇ ਸਾਥੀਆ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ,,,ਇਹ ਇਕ ਨਵੀ ਵੀਡੀਓ ਸਾਹਮਣੇ ਆਈ ਐ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਐ ਜਿਸ ਵਿੱਚ ਅੰਮ੍ਰਿਤਪਾਲ ਦਾ ਸਾਥੀ ਗੋਰਖਾ ਬਾਬਾ ਕਸਰਤ ਕਰਦਾ ਦਿਖਾਈ ਦੇ ਰਿਹਾ,,,,ਨਾਲ ਹੀ ਤੁਸੀ ਦੇਖ ਸਕਦੇ ਹੋ ਕਿ ਹਥਿਆਰ ਵੀ ਪਏ ਨਜ਼ਰ ਆ ਰਹੇ ਨੇ ਅਤੇ ਰੌਦਾਂ ਨਾਲ ਭਰੇ ਪਟੇ ਵੀ ਦਿਖਾਈ ਦੇ ਰਹੇ ਨੇ,,,,ਇਨਾਂ ਤਸਵੀਰਾਂ ਤੋਂ ਦੇਸ਼ ਵਿਰੋਧ ਮਨਸੂਬੇ ਸਾਫ ਨਜ਼ਰ ਆ ਰਹੇ ਨੇ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..