Htv Punjabi
Punjab Video

ਪੰਜਾਬ ਦੇ ਜੁਗਾੜੂ ਕਿਸਾਨ ਨੇ ਬਲਦਾਂ ਵਾਗੂੰ ਤੋਰੀ ਕਰੋੜਾਂ ਦੀ ਕੋਠੀ; ਦੇਖੋ ਵੀਡੀਓ

ਪੰਜਾਬ ਦੇ ਜਿਲੇ ਸੰਗਰੂਰ ਦੇ ਇਕ ਪਿੰਡ’ ਚ ਇਕ ਅਜਿਹੀ ਕੋਠੀ ਐ ਜੋ ਰੋਜ਼ਾਨਾ 10 ਫੁੱਟ ਅੱਗੇ ਨੂੰ ਤੁਰ ਪੈਂਦੀ ਐ ਤਾਂ ਕੀ ਤੁਸੀਂ ਯਕੀਨ ਕਰੋਗੇ। ਦੇਸੀ ਕਿਸਾਨ ਨੇ ਅਜਿਹਾ ਦਿਮਾਗ ਲਗਾਇਆ ਕੀ ਇਸ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਕੋਠੀ ਜੋ ਰੋਜ਼ਾਨਾ ਹੀ 10-15 ਫੁੱਟ ਰੁੜ ਪੈਂਦੀ ਐ। ਕੋਠੀ ਨੂੰ ਰੁੜਦੀ ਦੇਖ ਇਸਦਾ ਮਾਲਕ ਸੁਖਵਿੰਦਰ ਸਿੰਘ ਦੁਖੀ ਨਹੀਂ ਸਗੋਂ ਖੁਸ਼ ਹੋ ਜਾਂਦਾ ਐ।

Related posts

ਐਨੇ ਸਸਤੇ ਕੱਪੜੇ ਦੇਖਕੇ ਤੁਹਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨੀ ਹੋਣਾ

htvteam

ਆਹ ਦੇਖੋ ਮੁੰਡੇ ਨੇ ਚੰਦ ‘ਤੇ ਕਰਵਾ ਲਈ ਰਜਿਸਟਰੀ

htvteam

ਦੇਖੋ ਮਸਟੇਟਸ ਨੂੰ ਰਾਤੋਂ-ਰਾਤ ਖਤਮ ਕਰਨ ਵਾਲਾ ਨੁਸਕਾ

htvteam