Htv Punjabi
Punjab Video

ਅੰਮ੍ਰਿਤਪਾਲ ਨੂੰ ਗੱਡੀ ਮੁਹੱਈਆ ਕਰਾਉਣ ਵਾਲੇ ਪੁਲਿਸ ਅੜ੍ਹਿੱਕੇ

ਅੰਮ੍ਰਿਤਪਾਲ ਦੇ ਚਾਰ ਸਾਥੀ,, ਜਿਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਗੱਡੀ ਗੱਡੀ ਮੁਹੱਈਆ ਕਰਵਾਈ ਸੀ, ਪੁਲਿਸ ਨੇ ਬੀਤੇ ਦਿਨ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ , ਅਤੇ ਗੱਡੀਆ ਵੀ ਹਿਰਾਸਤ ਚ ਲੈ ਲਈਆਂ ਨੇ,,,,
ਇਨ੍ਹਾਂ ਚਾਰਾਂ ਤੋਂ ਪੁਲੀਸ ਨੇ 24 ਘੰਟਿਆਂ ਵਿੱਚ ਲੰਮੀ ਪੁੱਛਗਿੱਛ ਕੀਤੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਥਾਣਾ ਸ਼ਾਹਕੋਟ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਗਿਆ। ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਫੜੇ ਗਿਆ ਮੁਲਜਮਾਂ ਤੋਂ ਪੁੱਛਗਿਛ ਜਾਰੀ ਅਤੇ ਜਾਂਚ ਕੀਤੀ ਜਾ ਰਹੀ ਐ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਇਲਾਕੇ ਚ ਵੱਜੀ ਖ਼ਤਰੇ ਦੀ ਘੰਟੀ !

htvteam

ਜਦੋਂ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ‘ਚ ਮਿਲਣ ਆਈਆਂ ਕੁੜੀਆਂ

htvteam

ਅਮਰੂਦ ਦੇ ਪੱਤਿਆਂ ਨਾਲ ਸਫੈਦ ਪਾਣੀ (ਲਿਕੋਰੀਆ) ਦਾ ਇਲਾਜ

htvteam

Leave a Comment