ਭਾਈ ਅੰਮ੍ਰਿਤਪਾਲ ਦੀ ਵੱਡੀ ਗ੍ਰਿਫਤਾਰੀ ਨੂੰ ਲੈ ਕੇ ਥਾਂ ਥਾਂ ਤੇ ਪੁਲਿਸ ਤੈਨਾਤ ਕੀਤੀ ਗਈ ਤੇ ਜਿਲ੍ਹਾਂ ਸੰਗਰੂਰ ਦੀ ਹਾਈ ਅਲਰਟ ਚੱਪੇ ਚੱਪੇ ਪਰ ਪੁਲਿਸ ਦੀ ਨਜਰ ਰੱਖੀ ਜਾ ਰਹੀ ਹੈ ਤੇ 1200 ਤੋਂ ਜਿਆਂਦਾ ਅਧਿਕਾਰੀ ਦਿਨ ਰਾਤ ਡਿਊਟੀ ਕਰ ਰਹੇ ਨੇ ਤੇ ਸ਼ਰਾਰਤੀ ਅੰਸਰਾਂ ਬਖਸ਼ਾ ਨਹੀ ਜਾਵੇਗਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਤੀ ਬਣਾਈ ਰੱਖਣ ਤੇ ਦੂਜੇ ਪਾਸੇ ਐਸਐਸਪੀ ਜੋਰਵਾਲ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਵੱਲੋਂ ਫਲੈਗ ਮਾਰਚ ਕੱਢਿਆਂ ਜਾ ਰਿਹਾ ਹੈ ਤੇ ਜਿਸ ਚ ਪੈਰਾਮਿਲਟਰੀ ਦੇ ਜਵਾਨ ਵੀ ਮੌਜੂਦ ਨੇ ।
ਦੂਜੇ ਪਾਸੇ ਏਸੀਪੀ ਸੁਰਿੰਦਰ ਲਾਬਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਗੜਬੜ ਨਾ ਹੋ ਇਸ ਲਈ ਫਲੈਗ ਮਾਰਚ ਕੱਢਿਆਂ ਜਾ ਰਿਹਾ ਹੈ ਤੇ ਜਿਸ ਚ ਵੱਖ ਵੱਖ ਥਾਵਾਂ ਤੇ ਪੈਰਾਮਿਲਟਰੀ ਦੇ ਨੌਜਵਾਨ ਸ਼ਾਮਲ ਨੇ ਤੇ ਜੋ ਵੀ ਕੋਈ ਅਫਵਾਹ ਉਡਾਉਦਾ ਫੜਿਆਂ ਜਾਦਾ ਹੈ ਤਾ ਉਹ ਖਿਲਾਾਫ ਪੁਲਿਸ ਸਖਤ ਦਿਖਾਈ ਦੇਵੇਗੀ।
ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੂਰੇ ਸੂਬੇ ਦੇ ਵਿਚ ਹੜਬੜ ਮੱਚ ਗਈ ਹੈ ਤੇ ਲੋਕਾਂ ਦੇ ਵਿਚ ਇੱਕ ਤਨਾਅਪੂਰਨ ਮਾਹੌਲ ਬਣ ਗਿਆਂ ਹੈ ਜਿਸ ਨੂੰ ਲੈ ਕੇ ਵੱਖ ਵੱਖ ਥਾਵਾਂ ਤੇ ਸ਼ਾਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੱਢਿਆਂ ਜਾ ਰਿਹਾ ਹੈ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..