Htv Punjabi
Punjab Video

ਪੰਜਾਬ ਦੇ 6 ਜਿਲ੍ਹਿਆਂ ਨੂੰ ਛੱਡ ਬਾਕੀ ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈਟ ਸੇਵਾ ਹੋਏਗੀ ਬਹਾਲ, ਪੜ੍ਹੋ ਵੇਰਵਾ

ਚੰਡੀਗੜ੍ਹ, 21 ਮਾਰਚ, 2023: ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ਅੱਜ 21 ਮਾਰਚ ਦੁਪਹਿਰ 12.00 ਵਜੇ ਅੰਸ਼ਕ ਰੂਪ ਵਿੱਚ ਤੋਂ ਬਹਾਲ ਹੋ ਜਾਵੇਗੀ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ ਡਵੀਜ਼ਨ ਅਜਨਾਲਾ, ਮੁਹਾਲੀ ਵਿਚ ਵਾਈ ਪੀ ਐਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂ ਕਿ ਬਾਕੀ ਪੰਜਾਬ ਵਿਚ ਮੋਬਾਈਲ ਇੰਟਰਨੈਟ ਸ਼ੁਰੂ ਹੋ ਜਾਵੇਗਾ।

Related posts

ਹੁਣੇ ਹੁਣੇ ਸੋਸ਼ਲ ਮੀਡੀਆ ‘ਤੇ ਆਡੀਓ ਅੱਗ ਵਾਗੂੰ ਫੈਲੀ, ਅਸਲ ਕਾਰਨ ਦਾ ਹੁਣ ਲੋਕਾਂ ਨੂੰ ਹੁਣ ਲੱਗਿਆ ਪਤਾ

htvteam

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

htvteam

ਨਿਗਾ ਦੂਰ ਵਾਲੀ ਜਾਂ ਨੇੜੇ ਵਾਲੀ ਕਿਹੜੀ ਘੱਟ ਹੈ ਦੋ ਮਿੰਟ ‘ਚ ਕਰੋ ਪਤਾ

htvteam

Leave a Comment