ਪੰਜਾਬ ਦੀ ਸਿਆਸਤ ਦਾ ਅੱਜ ਵੱਡਾ ਦਿਨ ਏ… ਕਿਉਂਕਿ ਕਾਂਗਰਸ ਦੇ ਵੱਡੇ ਦਿੱਗਜ ਨਵਜੋਤ ਸਿੰਘ ਸਿੱਧੂ ਦੀ ਅੱਜ ਰਿਾਹਈ ਹੋ ਰਹੀ ਐ,, ਜਿਸ ਤੋਂ ਬਾਅਦ ਵੱਖ ਵੱਖ ਲੀਡਰਾਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ, ਹੁਣ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਨਵਜੋਤ ਸਿੱਧੂ ਦੀ ਰਿਹਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਕ ਮਹੀਨਾ ਪਹਿਲਾ ਸਿੱਧੂ ਨੂੰ ਰਿਹਾਅ ਕਰ ਦੇਣਾ ਚਾਹੀਦਾ ਸੀ ਇਸ ਤੋਂ ਇਲਾਵਾ ਅੰਮ੍ਰਿਤਪਾਲ ਬਾਰੇ ਗੱਲ ਕਰਦਿਆ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੋਨੋਂ ਪਾਸੇ ਅੱਜ ਫੇਲ੍ਹ ਹੁੰਦੀ ਨਜਰ ਆ ਰਹੀ ਐ ਹੋਰ ਕੀ-ਕੀ ਕਹਿਣਾ ਬੀਬੀ ਭੱਠਲ ਦਾ ਆਓ ਸੁਣਦੇ ਹਾਂ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
previous post
next post