ਤਸਵੀਰਾਂ ਦੇ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਆਪਣੇ ਮੋਢਿਆਂ ਤੇ ਇੱਕ ਮੁੰਡੇ ਨੂੰ ਬਿਠਾ ਕੇ ਲੈ ਕੇ ਆਉਂਦੇ ਨੂੰ ਦੇਖ ਰਹੇ ਹੋ,,, ਇਹ ਤਸਵੀਰਾਂ ਕਿਸੇ ਹੋਰ ਥਾਂ ਦੀਆਂ ਨਹੀਂ ਬਲਕਿ ਹਸਪਤਾਲੀਆਂ ਨੇ ਤੇ ਮੋਢੇ ਤੇ ਬੈਠਿਆ ਮੁੰਡਾ ਮਰੀਜ਼ ਹ ਸਿਹਤ ਤੁਰ ਨਹੀਂ ਸਕਦਾ ਸੀ ਜਿਸਦੇ ਚਲਦੇ ਹਸਪਤਾਲ ਦੇ ਵਿੱਚ ਬਾਹਰ ਇਸ ਦੇ ਪਰਿਵਾਰਿਕ ਮੈਂਬਰਾਂ ਨੇ ਮਰੀਜ਼ ਵਾਸਤੇ ਵੀਲ ਚੇਅਰ ਦੀ ਮੰਗ ਕੀਤੀ। ਪਰ ਇਸ ਨੂੰ ਵੀਲ ਚੇਅਰ ਨਾ ਮਿਲੀ ਜਿਸਦੇ ਚਾਲ ਦੇ ਮਰੀਜ਼ ਨੂੰ ਹੱਥ ਦੇ ਵਿੱਚ ਗੁਰੂ ਕੋਸ਼ ਦੀ ਬੋਤਲ ਫੜ ਕੇ ਇਹ ਮੋਢਿਆਂ ਤੇ ਬਿਠਾ ਕੇ ਅੰਦਰ ਲੈ ਕੇ ਆਇਆ,,,,,,,
ਇੱਕ ਪਾਸੇ ਤਾਂ ਚੰਗੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ। ਪਰ ਦੂਜੇ ਪਾਸੇ ਅਜਿਹੀਆਂ ਤਸਵੀਰਾਂ ਜਿਹੜੀਆਂ ਕਿ ਹੋਰ ਹੀ ਪੋਲ ਖੋਲਦੀਆਂ ਨਜ਼ਰ ਆ ਰਹੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
