ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈਕੇ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਸਾਥੀਆਂ ਅਤੇ ਸ਼ੱਕੀ ਲੋਕਾਂ ਤੋਂ ਜਿੱਥੇ ਪੁੱਛਗਿਛ ਕੀਤੀ ਜਾ ਰਹੀ ਐ,,,,,ਉਥੇ ਹੀ ਪੰਜਾਬ ਪੁਲਿਸ ਵਲੋਂ ਮੀਡੀਆ ਨਾਲ ਸਬੰਧਿਤ ਕਰਮਚਾਰੀਆਂ ਦੇ ਘਰਾਂ ਚ ਜਾ ਕੇ ਪੁੱਛਗਿੱਛ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ,,,,,,, ਲੋਕ ਤੰਤਰ ਦੇ ਚੋਥੇ ਸਤੰਬ ਮੀਡੀਆਂ ਨੂੰ ਬੋਲਣ ਦੀ ਅਜਾਦੀ ਐ, ਝੂਠ ਤੋਂ ਪੜਦਾ ਚੁੱਕ ਸੱਚ ਨੂੰ ਦਿਖਾਉਣਾ ਹੁੰਦਾ ਐ ਪਰ ਅਜੋਕੇ ਸਮੇਂ ਚ ਸਰਕਾਰਾਂ ਵਲੋਂ ਸੱਚ ਦਿਖਾਉਣ ਵਾਲੇ ਪੱਤਰਕਾਰਾਂ ਦੀ ਸੰਗੀ ਨੱਪਣ ਦੀਆਂ ਕੋਸਿਸ਼ਾਂ ਕੀਤੀਆ ਜਾ ਰਹੀਆ , ਲੋਕ ਤੰਤਰ ਦੇ ਚੋਥੇ ਸਤੰਬ ਮੀਡੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜਿਸ ਬਾਬਤ ਮੀਡੀਆ ਦੇ ਇੱਕ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਐ ,,,,,,,
ਇਸ ਬਾਬਤ ਪੱਤਰਕਾਰ ਭਾਈਚਾਰੇ ਸ਼੍ਰੀ ਅਕਾਲ ਤਖਤ ਜੱਥੇਦਾਰ ਸਾਹਿਬਾਨ ਗਿਆਨੂੀ ਹਰਪ੍ਰੀਤ ਸਿੰਘ ਜੀ ਨੂੰ ਇਕ ਮੋਮਰੈਂਡਮ ਵੀ ਸ਼ੋਪਿਆ ਹੈ , ਕਿ ਇਸ ਬਾਬਤ ਸਰਕਾਰ ਨਾਲ ਰਾਬਤਾ ਕੀਤਾ ਜਾਵੇ…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….