Htv Punjabi
Punjab Video

ਸਰਕਾਰੀ ਬੱਸ ‘ਚ ਮਹਿਲਾ ਨਾਲ ਕੀ ਹੋ ਗਿਆ, ਵੀਡੀਓ ਵਾਇਰਲ

ਸਰਕਾਰ ਨੇ ਮਹਿਲਾਵਾਂ ਦਾ ਬਸ ਸਫਰ ਫਰੀ ਕਰਕੇ ਵੱਡਾ ਤੋਹਫਾ ਦਿੱਤਾ ਸੀ ਪਰ ਇਹ ਤੋਹਫਾ ਮਹਿਲਾਵਾਂ ਦੇ ਲਈ ਹੁਣ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਕਿਉਂਕਿ ਫਰੀ ਦੇ ਬੱਸ ਸਫਰ ਨੇ ਮਹਿਲਾਵਾਂ ਦੀ ਜ਼ਿੰਦਗੀ ਅਜਿਹੀ ਕਰ ਦਿੱਤੀ ਹੈ ਕਿ ਨਵੇਂ ਤੋਂ ਨਵੇਂ ਸਿਆਪੇ ਪੈ ਰਹੇ ਨੇ,,, ਫਿਰ ਇਹ ਸਿਆਪੇ ਦੀਆਂ ਵੀਡੀਓ ਨੈਟ ਤੇ ਵਾਇਰਲ ਹੋ ਜਾਂਦੀਆਂ ਨੇ ਜੋ ਕਿ ਸਰਕਾਰ ਤੇ ਸਵਾਲ ਚੁੱਕਦੇ ਨੇ,,, ਕਿਉਂਕਿ ਸਰਕਾਰੀ ਬੱਸ ਮਹਿਲਾਵਾਂ ਨੂੰ ਦੇਖ ਕੇ ਇਸ ਤਰੀਕੇ ਨਾਲ ਆਪਣੇ ਗੇਅਰ ਬਦਲ ਲੈਂਦੀ ਹੈ ਕਿ ਮਹਿਲਾਵਾਂ ਪਿੱਛੇ ਹੱਥ ਮਾਰਦੀਆਂ ਰਹਿ ਜਾਂਦੇ ਨੇ ਤੇ ਬਸ ਵਾਲੇ ਉਹ ਗਏ ਉਹ ਗਏ ਉਹ ਗਏ,,, ਜਿਸ ਤੋਂ ਬਾਅਦ ਇੱਕ ਮਹਿਲਾ ਜਦੋਂ ਬੱਸ ਦੇ ਵਿੱਚ ਚੜਨ ਚ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਦੇਖੋ ਸੀਟ ਤੇ ਬੈਠ ਕੇ ਕਿਵੇਂ ਅੱਗ ਬਬੂਲਾ ਹੁੰਦੀ ਹੈ ਤੇ ਕਿਹਾ ਕਿ ਫਰੀ ਸਫਰ ਨੇ ਜਨਾਨੀਆਂ ਦਾ ਜਲੂਸ ਕੱਢ ਕੇ ਰੱਖ ਦਿੱਤਾ,,,,,,,

ਵੈਸੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਦਾ ਬਸ ਸਫਰ ਫਰੀ ਹੋਇਆ ਉਸ ਤੋਂ ਬਾਅਦ ਜਲੂਸ ਜਿਆਦਾ ਨਿਕਲ ਰਿਹਾ ਕਿਉਂਕਿ ਕਈ ਕਈ ਘੰਟੇ ਇੰਤਜ਼ਾਰ ਕਰਕੇ ਵੀ ਬੱਸ ਨਹੀਂ ਮਿਲਦੀ ਤੇ ਜੇਕਰ ਬਸ ਮਿਲ ਵੀ ਜਾਂਦੀ ਹੈ ਤਾਂ ਖਚਾ ਖੱਚ ਭਰੀ ਹੁੰਦੀ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਗੰਜੇਪਣ ਦਾ ਇਲਾਜ ਕਰਨ ਵਾਲਾ ਫੜ ਲਿਆ ਇੱਕ ਹੋਰ ਦੇਸੀ ਡਾਕਟਰ ?

htvteam

ਕੈਪਟਨ ਤੇ ਉਹਨਾਂ ਦੇ ਬੇਟੇ ਖਿਲਾਫ ਇਨਕਮ ਤੋਂ ਜਿਆਦਾ ਜਾਇਦਾਦ ਦੇ ਮਾਮਲੇ ‘ਚ ਲੁਧਿਆਣਾ ਕੋਰਟ ਦਾ ਫੈਂਸਲਾ

htvteam

ਸ਼ਹੀਦ ਦੇ ਘਰ ਪਹੁੰਚੇ ਸੀਐਮ ਮਾਨ ਦੇਖੋ ਕੀ ਕਹਿ ਗਏ

htvteam

Leave a Comment