Htv Punjabi
Punjab Video

ਅੰਮ੍ਰਿਤਸਰ ‘ਚ ਦੇਖੋ ਦਿਨ ਦਿਹਾੜੇ ਹੀ ਮੁੰਡੇ ਕੀ ਕਰਗੇ

ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਸਰਕਾਰ ਅਤੇ ਪੁਲਿਸ ਦੇ ਸੁਰੱਖਿਆ ਵਾਲੇ ਹੁਣ ਫੇਲ ਹੁੰਦੇ ਜਾ ਰਿਹੇ ਨੇ ਲੁਧਿਆਣਾ ਤੋਂ ਬਾਅਦ ਹੁਣ ਇਕ ਵੱਡੀ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਸ਼ਰਨਜੋਤ ਸਿੰਘ ਨਾ ਦਾ ਵਿਅਕਤੀ ਕਰੀਬ ਦੱਸ ਲੱਖ ਰੁਪਏ ਲੈਕੇ ਫਰਮ ਵਿੱਚ ਜਾ ਰਿਹਾ ਸੀ ਇਸਤੋਂ ਪਹਿਲਾਂ ਹੀ ਅੰਮ੍ਰਿਤਸਰ ਦੀ ਪੁਰਾਣੀ ਚੁੰਗੀ ਕੋਲ ਸ਼ਰਨਜੋਤ ਸਿੰਘ ਨੂੰ ਦਿਨ ਦਿਹਾੜੇ ਚਾਰ ਅਣਪਛਾਤੇ ਵਿਅਕਤੀਆਂ ਨੇ ਘਰਕੇ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਤੇ ਦਾਤਰ ਨਾਲ ਹਮਲਾ ਕਰਕੇ
ਪਿਸਤੋਲ ਦੀ ਨੋਕ ਤੇ ਸਾਰਾ ਕੈਸ਼ ਲੈਕੇ ਫਰਾਰ ਜਾਂਦੇ ਨੇ ਜਿਸ ਤੋਂ ਬਾਅਦ ਪੀੜਤ ਨੂੰ ਸਿਵਲ ਹਸਪਾਤਲ ਚ ਦਾਖਲ ਕੀਤਾ ਗਿਆ ,,,,,,,,,,ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀਆਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂ

Htv Punjabi

ਲਓ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਖੁਲਾਸਾ !

htvteam

ਦਫਤਰ ਚ ਮਹਿਲਾ ਮੇਅਰ ਨਾਲ BJP ਕੌਂਸਲਰ ਦਾ ਪਿਆ ਪੇਚਾ ?

htvteam

Leave a Comment