ਬਠਿੰਡਾ ਦੇ ਖੇਤਾਂ ਸਿੰਘ ਨਗਰ ਦੀ ਗਲੀ ਨੰਬਰ 2 ‘ਚ ਮੌਕਾ ਏ ਵਾਰਦਾਤ ‘ਤੇ ਪਹੁੰਚੀ ਪੁਲਿਸ ‘ਤੇ ਸਹਿਮੇ ਹੋਏ ਗਲੀ ਦੇ ਲੋਕ | ਅੱਜ ਸਵੇਰੇ ਸਾਰ ਤੋਂ ਹੀ ਇਲਾਕੇ ‘ਚ ਦਹਿਸ਼ਤ ਛਾਈ ਹੋਈ ਹੈ | ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਮਾਂ ਪੁੱਤਾਂ ਦਾ ਤੜਕੇ ਅਜਿਹਾ ਖੌਫਨਾਲ ਹਾਲ ਹੋਇਐ ਕਿ ਸੀਨ ਦੇਖ ਪੂਰਾ ਇਲਾਕਾ ਖੌਫ਼ ‘ਚ ਹੈ |
ਪਤਾ ਓਦੋਂ ਲੱਗਾ ਜਦੋਂ ਸਵੇਰ ਸਾਰ ਨਾਲ ਲੋਕ ਉਸ ਕਰਿਆਨੇ ਦੀ ਦੁਕਾਨ ‘ਚੋਂ ਸੌਦਾ ਖਰੀਦਣ ਆਏ ਸਨ |