Htv Punjabi
Punjab Video

ਵਲੈਤੋਂ ਆਈ ਮੈਡਮ ਨੂੰ ਦੇਖ ਚਾਂਬਲੇ ਮੁੰਡੇ ਟੱਪ ਗਏ ਹੱਦਾਂ; CCTV ਦੀ ਵੀਡੀਓ ਨੇ ਉਡਾਏ ਹੋਸ਼

ਮਾਮਲਾ ਜਿਲ੍ਹਾ ਸੰਗਰੂਰ ਦੇ ਕਸਬਾ ਤੇ ਤਹਿਸੀਲ ਸੁਨਾਮ ਦਾ ਹੈ, ਜਿੱਥੇ ਊਸ਼ਾ ਰਾਣੀ ਨਾਂ ਦੀ ਔਰਤ ਇਥੇ ਆਪਣੀ ਭਿਆਂ ਦੇ ਘਰ ਮਿਲਣ ਆਈ ਹੋਈ ਸੀ | ਦੋਵੇਂ ਭੈਣਾਂ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਂਦੀਆਂ ਨੇ | ਜਿਵੇਂ ਹੀ ਇਹ ਸਰਾਫ਼ਾਂ ਬਾਜ਼ਾਰ ਇੱਕ ਗਲੀਆਂ ‘ਚੋਂ ਲੱਗਦੀਆਂ ਨੇ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਰਾ ਕਰ ਇਸ ਔਰਤ ਨੂੰ ਬੇਹੋਸ਼ ਕਰ ਦਿੰਦੇ ਨੇ | ਜਿਸ ‘ਚ ਇਸ ਔਰਤ ਦੇ ਦੋ ਦੰਦ ਟੁੱਟ ਜਾਂਦੇ ਨੇ ਤੇ ਇਸਦੇ ਸਰ ‘ਚ ਸੱਤ ਲੱਗ ਜਾਂਦੀ ਹੈ |

Related posts

ਕਾਰ ਵਾਲੇ ਮੁੰਡਿਆਂ ਨੇ ਗਾਰਡ ਨਾਲ ਹੀ ਟੱਪੀਆਂ ਹੱਦਾਂ; ਲਹੂ ਲੁਹਾਨ ਕਰ ਛੱਡ ਗਏ

htvteam

ਘਰ ਵਿੱਚ ਨੂੰਹ ਤੇ ਧੀ ਸਨ ਇਕੱਲੀਆਂ ਉਪਰੋਂ ਘਰ ‘ਚ ਆ ਵੜ੍ਹੇ ਗਲਤ ਬੰਦੇ

htvteam

ਲਾਈਵ ਹੋਕੇ ਮਜੀਠੀਆ ਨੇ ਦੇਖੋ ਕਿਸਨੂੰ ਕਿਹਾ ਨਿਕੰਮੇ ਬੰਦੇ

htvteam

Leave a Comment