ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਜਲੰਧਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਦਿੱਲੀ ਨੈਸ਼ਨਲ ਹਾਈਵੇ ਤੇ ਟਰੱਕ ਪਲਟ ਗਿਆ ਹੈ ਟਾਈਲਾਂ ਨਾਲ ਭਰੇ ਟਰੱਕ ਦੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ , ਜਿਸਤੋਂ ਬਾਅਦ ਅੱਗੇ ਦੇ ਭਾਂਬੜ ਮੱਚ ਗਏ ਜਾਣਕਾਰੀ ਮੁਤਾਬਿਕ ਅੱਗ ਦੇ ਧਮਾਕਿਆ ਨਾਲ ਪੂਰਾ ਸ਼ਹਿਰ ਦਹਿਲ ਉੱਠਿਆ, ਜਿਸ ਦੌਰਾਨ ਇਕ ਟਰੱਕ ਅਤੇ 2 ਕਾਰਾ ਸੜਕੇ ਸੁਆਹ ਬਣ ਗਈਆਂ ਉੱਥੇ ਮੌਕੇ ਤੇ ਪਹੁੰਚ ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਰ ਪਰ ਗੱਡੀਆਂ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕਿਆਂ, ਹਾਲਕਿ ਦੱਸਿਆ ਜਾ ਰਿਹਾ ਏਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸਥਾਨਕ ਲੋਕਾਂ ਦੀ ਮਦਦ ਨਾਲ ,ਗੱਡੀ ਚ ਫਸੇ ਲੋਕਾਂ ਸਹੀ ਸਲਾਮਤ ਬਾਹਰ ਕੱਢਿਆ, ਦੱਸ ਦੀਏ ਕਿ ਮੌਕੇ ਤੇ ਪੁਲਿਸ ਨੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,
ਹਾਦਸੇ ਦੌਰਾਨ ਟਰੈਫਿਕ ਜਾਮ ਹੋ ਗਈ ਸੀ ਪਰ ਕਰੇਨ ਦੇ ਨਾਲ ਗੱਡੀਆਂ ਨੂੰ ਇਕ ਪਾਸੇ ਕਰ ਪੁਲਿਸ ਨੇ ਰਾਸਤਾ ਖੋਲਿਆ ਅਤੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਪਰ ਹਜੇ ਤੱਕ ਕਿਸੇ ਵੀ ਅਧਿਕਾਰੀ ਦਾ ਇਸ ਬਾਰੇ ਕੋਈ ਦੇਖਣ ਨੂੰ ਨਹੀਂ ਮਿਲਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
