Htv Punjabi
Punjab

ਆਹ ਇੱਥੇ ਨਕਲੀ ਕਾਰਡਾਂ ਦਾ ਈ ਅਸ਼ੀਰਵਾਦ ਦੇਈ ਜਾਂਦੇ ਨੇ ਲੋਕ!

ਫ਼ਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਦੀ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਵੱਡੇ ਪੱਧਰ ‘ਤੇ ਧੌਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ l ਇਸਦੇ ਤਹਿਤ ਸਰਹਿੰਦ ਵਿੱਚ ਕਈ ਅਜਿਹੇ ਲੋਕਾਂ ਦੇ ਨਕਲੀ ਕਾਰਡ ਬਣਾ ਦਿੱਤੇ ਗਏ ਹਨ, ਜੋ ਇਸਦੇ ਲਾਇਕ ਹੀ ਨਹੀਂ ਸੀ l ਇਨ੍ਹਾਂ ਵਿੱਚ ਕਈ ਬਿਜਨਸਮੈਨ ਵੀ ਸ਼ਾਮਿਲ ਹਨ l ਇਨ੍ਹਾਂ ਦੇ ਕਾਰਡ ਘਰ ਘਰ ਜਾ ਕੇ ਬਣਾਏ ਗਏ ਹਨ l ਇਸ ਕਾਰਡ ਦਾ ਲਾਭ ਲੈਣ ਲਈ ਜਦੋਂ ਲੋਕ ਹਸਪਤਾਲ ਵਿੱਚ ਇਲਾਜ ਕਰਵਾਉਣ ਪਹੁੰਚੇ ਤਾਂ ਪਤਾ ਲੱਗਿਆ ਕਿ ਕਾਰਡ ਨਕਲੀ ਹੈ l ਜਾਂਚ ਅੱਗੇ ਵਧੀ ਤਾਂ ਇੱਕਲੇ ਸਰਹਿੰਦ ਵਿੱਚ 400 ਦੇ ਕਰੀਬ ਕਾਰਡ ਯਾਨੀ 60 ਫ਼ੀਸਦੀ ਨਕਲੀ ਕਾਰਡ ਮਿਲੇ l ਜਿਨ੍ਹਾਂ ਵਿੱਚੋਂ 102 ਕਾਰਡ ਸਾਹਮਣੇ ਆ ਚੁੱਕੇ ਹਨ l

Related posts

ਪੰਜਾਬ ‘ਚ ਅੱਜ ਤੂਫ਼ਾਨ-ਗੜ੍ਹੇਮਾਰੀ ਦਾ ਅਲਰਟ

htvteam

ਰੋਕ ਲਾਏ ਜਾਣ ਤੋਂ ਬਾਅਦ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਬਣ ਰਹੀਆਂ ਨੇ ਟਿੱਕਟਾਕ ‘ਤੇ ਵੀਡੀਓ, ਕੇਸ ਦਰਜ ਕਰਨ ਦੀ ਮੰਗ

Htv Punjabi

ਜਦੋਂ ਸਦੀਆਂ ਬਾਅਦ ਭੈਣ ਆਪਣੇ ਭਰਾ ਦੇ ਜੇਲ੍ਹ ‘ਚ ਰੱਖੜੀ ਬੰਨ੍ਹਣ ਗਈ

htvteam

Leave a Comment