Htv Punjabi
Punjab Video

ਅੱਜ ਹੀ ਕਰਲੋ ਤਿਆਰੀ ਕੁਝ ਪਤਾ ਨੀ ਮੌਸਮ ਦਾ

ਬੀਤੇ ਕੱਲ ‘ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਐ ਤਸਵੀਰਾਂ ਜਲੰਧਰ ਦੇ ਹਲਕਾ ਨਕੋਦਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਐਨਾ ਭਾਰੀ ਪਿਆ ਕਿ ਪੂਰਾ ਸ਼ਹਿਰ ਜਲ-ਥਲ ਹੋਇਆ ਨਜ਼ਰ ਆਇਆ ਐ,ਗਲੀਆਂ ਮੁਹੱਲਿਆਂ ‘ਚ ਪਾਣੀ ਹੀ ਪਾਣੀ ਜਮ੍ਹਾ ਹੋ ਗਿਆ ਜਿਸਦੇ ਕਾਰਨ ਲੋਕਾਂ ਨੂੰ ਆਉਂਣ ਜਾਣ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੈ ਰਿਹਾ ਐ,,,,,,,

ਇਕ ਵਾਰ ਫਿਰ ਦੱਸ ਦਈਏ ਕਿ ਜਲੰਧਰ ਦੇ ਹਲਕਾ ਨਕਦੋਰ ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਤੋਂ ਲੋਕ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ ਕਿਉਕਿ ਜਿੱਥੇ ਏਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਉੱਥੇ ਹੀ ਏਸ ਮੀਂਹ ਦੇ ਪਾਣੀ ਚ ਮੱਛਰ ਪੈਦੇ ਹੋ ਰਹੇ ਹਨ ਜਿਸਦੇ ਨਾਲ ਡੇਗੂੰ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਜੇਕਰ ਏਸ ਪਾਣੀ ਨੂੰ ਨਾ ਕੱਢਿਆ ਤਾਂ ਇਹ ਖੜ੍ਹਾ ਪਾਣੀ ਮੁਸ਼ਕ ਮਾਰਨ ਲੱਗ ਜਾਵੇਗਾ ਤੇ ਜਿਸਦੇ ਨਾਲ ਬਿਮਾਰੀਆਂ ਫੈਲ ਜਾਣਗੀਆਂ ਤੇ ਲੋਕਾਂ ਨੂੰ ਮੁਸੀਬਤ ਖੜ੍ਹੀ ਹੋ ਜਾਵੇਗੀ ਤਾਂ ਸੋ ਅਜਿਹੇ ਚ ਦੇਖਣਾ ਹੋਵੇਗਾ ਕਿ ਸਬੰਧਤ ਵਿਭਾਗ ਆਖਿਰ ਕਦੋਂ ਤੱਕ ਏਸ ਪਾਣੀ ਨੂੰ ਟੈਂਕਰਾਂ ਰਾਹੀ ਬਾਹਰ ਕੱਢੇਗਾ ਕਿਉਂਕਿ ਸੀਵਰੇਜ ਪਾਇਪਾਂ ਦਾ ਹਾਲ ਤਾਂ ਆਪਾ ਨੂੰ ਪਤਾ ਹੀ ਹੈ ਜੇਕਰ ਸੀਵਰੇਜ ਪਾਈਪਾਂ ਬੰਦ ਨਾ ਹੁੰਦੀਆਂ ਜਾਂ ਚੰਗੇ ਨਿਕਾਸੀ ਦੇ ਪ੍ਰਬੰਧ ਹੁੰਦੇ ਤਾਂ ਇਹ ਪਾਣੀ ਖੜਨ ਦੀ ਨੌਬਤ ਹੀ ਨਾਂ ਆਉਂਦੀ ਬਾਕੀ ਤੁਸੀ ਆਪਣੇ ਇਲਾਕੇ ਜਾਂ ਮੁਹੱਲੇ ਦਾ ਹਾਲ ਦੱਸੋ ਕਿ ਐਵੇਂ ਹੀ ਪਾਣੀ ਤੁਹਾਡੇ ਘਰਾਂ ਅੱਗੇ ਖੜ੍ਹਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ

htvteam

ਏਸ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ‘ਚ ਬਣਿਆ ਫ਼ਿਲਮਾਂ ਵਾਲਾ ਸੀਨ

htvteam

NIA ਦੀ ਰੇਡ ਬਾਰੇ ਹੋਸ਼ ਉਡਾਊ ਖੁਲਾਸਾ

htvteam

Leave a Comment