Htv Punjabi
Punjab Video

ਪੁਲਿਸ ਮੁਲਾਜ਼ਮ ਗ-ਲਤ ਬੰਦਿਆਂ ਨਾਲ ਗੱਡੀ ‘ਚ ਬੈਠਕੇ ਲੈ ਰਹੇ ਸੀ ਪੂਰਾ ਸਵਾਦ

ਮੁਲਜ਼ਮਾਂ ਦਾ ਕੰਮ ਆਪਰਾਧ ਕਰਨਾ ਤੇ ਸਮਾਜ ਚ ਹਿੰਸਾ ਫੈਲਾਉਂਣੀ ਤੇ ਪੁਲਿਸ ਮੁਲਾਜ਼ਮਾਂ ਦਾ ਫਰਜ਼ ਉਨ੍ਹਾਂ ਨੂੰ ਰੋਕਣਾ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਪਰ ਸਿਆਣਿਆਂ ਦੀ ਕਹਾਵਤ ਪਰ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਸਦੀ ਰਾਖੀ ਕੌਣ ਕਰੇਗਾ,ਇਹ ਸਵਾਲ ਏਸ ਲਈ ਉਠ ਰਿਹਾ ਕਿਉਂਕਿ ਇਹ ਵਰਧੀ ਧਾਰੀ ਜਨਾਬ ਗੱਡੀ ‘ਚ ਬੈਠਕੇ ਬਦਮਾਸ਼ਾਂ ਨਾਲ ਨਾ ਸਿਰਫ ਗਪਾ ਗਪ ਕਰਕੇ ਨਮਕੀਨ ਖਾਦੇ ਨਜ਼ਰ ਆਏ ਸਗੋਂ ਪਾਕਿਸਤਾਨੀ ਮੁਜਰਾ ਸੁਣਕੇ ਪੂਰਾ ਮਨੋਰੰਜਨ ਕੀਤਾ ਉਸ ਵੇਲੇ ਜਦੋਂ ਇਹ ਫਿਰੋਜ਼ਪੁਰ ਦੇ ਪਿੰਡ ਅਰਾਈਆਂ ਹਿਠਾੜ ਚ ਬਦਮਾਸ਼ੀ ਗੇੜੀ ਮਾਰ ਰਹੇ ਸੀ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਮੌਕੇ ਤੇ ਕਾਬੂ ਕੀਤਾ ਤੇ ਫੇਰ ਬਦਮਾਸ਼ਾਂ ਦੀ ਐਸੀ ਤਸੱਲੀ ਕਰਵਾਈ ਕਿ ਬਦਮਾਸ਼ਾਂ ਦੀਆਂ ਹੱਡੀਆਂ ਖੜਨ ਲਗਾ ਦਿੱਤੀਆਂ ਜਿਸਦੀ ਇਕ ਵੀਡੀਓ ਬਣਾਕੇ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ,,,,,,,,,

ਸੂਤਰਾਂ ਮੁਤਾਬਿਕ ਹਲਕਿ ਬਾਅਦ ਦੇ ਵਿੱਚ ਇਨ੍ਹਾਂ ਬਦਮਾਸ਼ਾਂ ਅਤੇ ਪਿੰਡ ਵਾਸੀਆਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਪਰ ਇਸਦੇ ਬਾਵਜੂਦ ਵੀ ਕਿੜ ਕੱਢਣ ਲਈ ਬਦਮਾਸ਼ਾਂ ਨੇ ਵੀਡੀਓ ਬਣਾਉਂਣ ਵਾਲੇ ਨੌਜਵਾਨ ਗੁਰਮੀਤ ਸਿੰਘ ਨੂੰ ਰਾਸਤੇ ਵਿੱਚ ਘੇਰ ਕੇ ਉਸਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ,ਜਿਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਏਸੇ ਦੌਰਾਨ ਮੀਡੀਆ ਨੂੰ ਜਾਣਾਕਾਰੀ ਦਿੰਦੇ ਹੋਏ ਅਸ਼ੋਕ ਅਤੇ ਸੁਨੀਤਾ ਰਾਣੀ ਨੇ ਜੋ ਬਦਮਾਸ਼ਾਂ ਦੀ ਘਟੀਆ ਕਰਤੂਤ ਦੱਸੀ ਹੈ,,,,,,,,,,

ਦੂਜੇ ਪਾਸੇ ਪੁਲਿਸ ਨੇ ਪੰਜ ਮੁਲਜ਼ਮਾਂ ਤੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,ਹੈਰਾਨੀ ਦੀ ਗੱਲ ਇਹ ਹੈ ਕਿ ਇਕ ਵੀ ਮੁਲਜ਼ਮ ਪੁਲਿਸ ਤੋਂ ਫੜ੍ਹਿਆ ਨਹੀਂ ਗਿਆ,ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਬਦਮਾਸ਼ਾਂ ਨੂੰ ਪੁਲਿਸ ਕਦੋ ਤੱਕ ਫੜ੍ਹਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਕੈਮਰੇ ‘ਚ ਕੈਦ ਬਰਬਾਦ ਜਵਾਨੀਆਂ ਦਾ ਸ਼ਰਮਨਾਕ ਸੀਨ; ਵੀਡੀਓ ਵਾਇਰਲ

htvteam

SGPC ਮੈਂਬਰ ਨੇ ਨੂੰਹ ਨਾਲ ਕੀਤੀ ਗਲਤ ਹਰਕਤ !

htvteam

ਨਸ਼ੇੜੀਆਂ ਦੀ ਤੋਬਾ ਕਰਵਾ ਦਿੰਦੀ ਹੈ ਵੈਦ ਦੀ ਬਣਾਈ ਅਦਰਕੀ ਤੀਲ੍ਹੀ

htvteam

Leave a Comment