Htv Punjabi
Punjab Video

ਅੱਧੀ ਰਾਤ ਔਰਤ ਨੂੰ ਨੰਗਾ ਕਰਨ ਵਾਲੀ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

ਅੰਮ੍ਰਿਤਸਰ : – ਇਹ ਓਹੀ ਔਰਤ ਹੈ ਜਿਸਤੇ ਆਪਣੀ ਕਿਰਾਏਦਾਰ ਔਰਤ ਨੂੰ ਚਿੱਟਾ ਵੇਚਣ ਲਈ ਮਜ਼ਬੂਰ ਕਰਨ ਅਤੇ ਮਨਾਂ ਕਰਨ ‘ਤੇ ਰਾਤ ਵੇਲੇ ਨੰਗਾ ਕਰ ਘਰੋਂ ਬਾਹਰ ਕੱਢ ਉਸਦੇ ਕਮਰੇ ਨੂੰ ਜਿੰਦਰਾ ਲਗਾਉਣ ਦੇ ਦੋਸ਼ ਲੱਗੇ ਸਨ ਜਿਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ਸ਼ੀ ਨਾਂ ਔਰਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰ ਲਿਆ ਸੀ | ਇਸ ਮਾਮਲੇ ‘ਚ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਹੈ ਸੁਣੋ |

Related posts

ਮੂਸੇਆਲੇ ਕਾਤਲਾਂ ਦਾ ਕਰਤਾ ਕਤਲ ! ਜੇਲ੍ਹ ਚ ਹੀ ਮਾਰਤੇ ਲਾਰੈਂਸ ਦੇ ਗੈਂਗਸਟਰ

htvteam

ਰਾਤ ਵੇਲੇ ਆਪਣੇ ਪਾਰਟਨਰ ਨਾਲ ਕਦੇ ਭੁੱਲਕੇ ਵੀ ਨਾ ਐਵੇਂ ਸੌਂਵੋ

htvteam

ਸਕੂਲ ‘ਚ ਲਿਆਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਰ, ਦੇਖੋ ਫਿਰ ਬੱਚਿਆਂ ਨੇ ਮਿਲਕੇ ਕੀਤਾ ਅਜਿਹਾ ਕੰਮ

htvteam

Leave a Comment