ਰਾਤ ਨੂੰ ਆਪਣੇ ਘਰ ਸੋਂਣ ਵੇਲੇ ਜ਼ਰਾ ਧਿਆਨ ਨਾਲ ਸੋਂਵੋ ਕਿਉਕਿ ਹੁਣ ਪੰਜਾਬ ਸੂਬੇ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਕੋਈ ਪਤਾ ਨਹੀਂ ਕਦੋਂ ਤੁਹਾਡੇ ਘਰ ਆਕੇ ਬਦਮਾਸ਼ ਤੁਹਾਨੂੰ ਨਿਸ਼ਾਨਾ ਬਣਾ ਲੈਣ,,,,,,,,,ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਕਾਲਾ ਘਣਪੁਰ ਦੀਆਂ ਨੇ ਜਿੱਥੇ ਅੱਧੀ ਰਾਤ ਨੂੰ ਇਸ ਘਰਦੇ ਵਿੱਚ ਵੜ੍ਹਕੇ ਮੁੰਡੇ ਨੇ ਕਾਂਡ ਕਰ ਦਿੱਤਾ ਜਿੱਥੇ ਘਰ ਦੇ ਇਕ ਸਮਾਂਨ ਦੀ ਫਰੋਲਾ ਫਰਾਲੀ ਕੀਤੀ ਉੱਥੇ ਲੱਖਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਦੋਂ ਅੱਗੇ ਸੁਣੋ ਕਿ ਪਰਿਵਾਰ ਮੈਂਬਰਾਂ ਨੂੰ ਭਿਣਕ ਤੱਕ ਨਹੀਂ ਹੋਣ ਦਿੱਤੀ,,,,,,,,
ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਹੁਣ ਫੇਲ ਹੁੰਦਾ ਜਾ ਰਿਹਾ ਹਰ ਰੋਜ ਕਿਤੇ -ਨਾ ਕਿਤੇ ਵਾਰਦਾਤ ਸਾਹਮਣੇ ਆਉਂਦੀ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਹੋਰ ਚੁਸਤ ਹੋਣ ਦੀ ਲੋੜ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..