Htv Punjabi
Punjab Video

ਆਹ ਦੇਖਲੋ ਚੁੱਟਕੀ ਭਰ ਚੀਜ਼ ਨੇ ਕਿਵੇਂ ਦੁਨੀਆਂ ਘੁਮਾਈ ਪਈ ਹੈ

ਖੰਨਾ ਦੇ ਮਾਛੀਵਾੜਾ ਸਾਹਿਬ ਦੇ ਪਿੰਡ ਧਨੂਰ ਚ ਨਸ਼ੇ ਨੂੰ ਲੈਕੇ ਲੋਕ ਬੇਹੱਦ ਪ੍ਰੇਸ਼ਾਨ ਨੇ,,ਤੇ ਪਿੰਡ ਦੇ ਲੋਕਾਂ ਨੇ ਟ੍ਰੈਪ ਲਗਾਕੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਪੁਲਿਸ ਹਵਾਲੇ ਕੀਤਾ,,ਪਰ ਪੁਲਿਸ ਤੇ ਅਸਲ ਮਾਮਲਾ ਦਰਜ਼ ਨਾ ਕਰਨ ਦੇ ਆਰੋਪ ਲਗਾਏ,,,,,,,,ਨੌਜਵਾਨਾਂ ਨੇ ਕੈਮਰੇ ਸਾਹਮਣੇ ਵੀ ਨਸ਼ੇ ਦੀ ਗੱਲ ਨੂੰ ਕਬੂਲ ਕੀਤਾ ,,,,,,,,,ਓਥੇ ਹੀ ਡੀਐਸਪੀ ਜਸਪਿੰਦਰ ਸਿੰਘ ਨੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ,,,,,,,,,ਨਸ਼ੇ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ,,ਆਏ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਟੰਗਿਆ ਗਿਆ ਇੱਕ ਹੋਰ ਆਮ ਆਦਮੀ ਪਾਰਟੀ ਦਾ ਵਿਧਾਇਕ ?

htvteam

ਪੁੱਤ ਹੋਵੇ ਤਾਂ ਆਹ ਪੁੱਤ ਵਰਗਾ ਹੋਵੇ

htvteam

ਕਿਤੇ ਤੁਸੀ ਅਜਿਹੀ ਸ਼ਰਾਬ ਤਾਂ ਨਹੀਂ ਪੀਂਦੇ ?

htvteam

Leave a Comment