ਖਿਲਰਿਆ ਸਮਾਨ, ਟੁੱਟਾ ਜਿੰਦਰਾ ਤੇ ਇੰਨਸਾਫ਼ ਦੀ ਮੰਗ ਕਰ ਰਹੇ ਇਕੱਠੇ ਹੋਏ ਲੋਕ | ਇਹ ਸੀਨ ਕਿਤੇ ਹੋਰ ਦਾ ਨਹੀਂ ਬਲਕਿ ਇੱਕ ਦੂਜੇ ਦੇ ਨਾਲ ਲੱਗਦੇ ਪਿੰਡ ਦੇ ਉਹੀ ਧਾਰਮਿਕ ਅਸਥਾਨ ਦਾ ਹੈ ਜਿੱਥੇ ਅੱਧੀ ਰਾਤ ਵਹਿਸ਼ੀ ਰੱਬ ਤੋਂ ਵੀ ਬੇਖੌਫ ਹੋ ਘਟੀਆ ਕਰਤੂਤ ਕਰ ਗਏ |
ਮਾਮਲਾ ਹੈ ਖੰਨਾ ਦੇ ਪਿੰਡ ਰਾਜੇਵਾਲ ਦਾ, ਜਿੱਥੇ 10/12 ਲੁਟੇਰਿਆਂ ਨੇ ਪ੍ਰਾਚੀਨ ਮੰਦਰ ਅਤੇ ਨਾਲ ਲੱਗਦੇ ਡੇਰੇ ਨੂੰ ਵੀ ਨਹੀਂ ਬਖਸ਼ਿਆ |
previous post