Htv Punjabi
Crime Punjab Video

ਭਾਂਡਿਆ ਵਾਲੀ ਦੁਕਾਨ ‘ਚ ਆਹ ਹੋ ਗਿਆ ਕਾਂ। ਡ

ਨਕੋਦਰ ਵਿਖੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ
ਬਰਤਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ
ਮੋਕੇ ਤੇ ਪਹੁੰਚ ਪੁਲਿਸ ਨੇ ਘਟਨਾ ਦਾ ਲਿਆ ਜਾਇਜ਼ਾ
ਨਕੋਦਰ ਵਿਖੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹਿਆਂ ਹਨ ਨਕੋਦਰ ਦੇ ਤਹਿਸੀਲ ਬਜ਼ਾਰ ਵਿੱਚ ਇੱਕ ਬਰਤਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਮੋਕੇ ਤੇ ਪਹੁੰਚ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਧਾਰਮਿਕ ਸੰਸਥਾਵਾਂ ਦੇ ਗੋਲਕਾਂ ਸਨ ਉਨ੍ਹਾਂ ਵਿੱਚੋਂ ਵੀ ਜੋ ਪੈਸੇ ਸਨ ਚੋਰ ਸਭ ਲੈਕੇ ਰਫੂਚੱਕਰ ਹੋ ਗਏ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਦਿਰ ਦੇ ਪਿੱਛੇ ਤੋਂ ਇਨ੍ਹਾਂ ਹਾਲਾਤਾਂ ‘ਚ ਮਿਲਿਆ ਨੌਜਵਾਨ

Htv Punjabi

ਪੋਤੇ ਨੂੰ ਪਾਉਣ ਦੀ ਚਾਹਤ ਵਿੱਚ ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਨਾ ਕਰਨ ਤੇ ਪੋਤੀ ਨਾਲ ਕਰਤਾ ਗਲਤ ਕੰਮ

Htv Punjabi

ਵੈਦ ਜੀ ਨੇ ਦੱਸਿਆ ਬਿਨ੍ਹਾਂ ਦਵਾਈ ਤੋਂ ਬਿਮਾਰੀਆਂ ਦੂਰ ਕਰਨ ਵਾਲਾ ਨੁਸਖਾ; ਦੇਖੋ ਕਿਵੇਂ ਇਕ ਬੋਲ ਬੰਦੇ-ਜਨਾਨੀ ਨੂੰ ਬਣਾ ਦਿੰਦੈ ਸਾਰੀ ਉਮਰ ਦਾ ਰੋਗੀ

htvteam

Leave a Comment