ਇਲਾਕੇ ਦੇ ਇੱਕ ਕੋਲਡ ਸਟੋਰ ਦੇ ਅੰਦਰ ਡੂੰਘਾਈ ਨਾਲ ਸਾਰੀ ਤਫਤੀਸ਼ ਕਰ ਰਹੇ ਆਪਣੀ ਪੂਰੀ ਟੀਮ ਨਾਲ ਪਹੁੰਚੇ ਐੱਸ.ਪੀ ਡਿਟੈਕਟਿਵ | ਤੇ ਇਸ਼ਾਰਾ ਕਰ ਇਸ ਕੋਲਡ ਸਟੋਰ ਦੇ ਮਾਲਕ ਵੱਲੋਂ ਦਿਖਾਇਆ ਜਾ ਰਿਹਾ ਟਰੈਕਟਰ | ਇਹ ਓਹੀ ਕੋਲਡ ਸਟੋਰ ਹੈ ਜਿੱਥੇ ਤੜਕਸਾਰ ਦੋ ਮੋਟਰਸਾਈਕਲ ‘ਤੇ ਸਵਾਰ ਹੋ 6 ਚੋਰਾਂ ਵੱਲੋਂ ਕੰਧ ਟੱਪ ਚੋਰੀ ਕਰਨ ਦੀ ਕੋਸ਼ਿਸ਼ ਏਨੀ ਖਤਰਨਾਕ ਸਾਬਿਤ ਹੋਈ ਹੈ, ਜਿਸ ‘ਚ ਇੱਕ ਚੋਰ ਨੂੰ ਹੀ ਆਪਣੀ ਜਾਨ ਤੋਂ ਹੱਥ ਧੌਣਾ ਪਾ ਗਿਆ ਹੈ | ਇਸ ਦੌਰਾਨ ਇੱਕ ਚੋਰ ਕਾਬੂ ਆ ਗਿਆ | ਪਹਿਲਾਂ ਦੇਖੋ ਜਵਾਕ ਜਿਹੇ ਨਜ਼ਰ ਆਉਣ ਵਾਲੇ ਇਸ ਚੋਰ ਦੀ ਬਣਾਈ ਗਈ ਵੀਡੀਓ |