ਜੇਕਰ ਤੁਸੀਂ ਵੀ ਹੋਰ ਗਰਭਵਤੀ ਤੇ ਆਂਗਣਵਾੜੀ ਸੈਂਟਰ ਦੇ ਵਿੱਚੋਂ ਲੈ ਕੇ ਆਉਂਦੇ ਹੋ ਪੋਸਟਿਕ ਆਹਾਰ ਵਾਲਾ ਭੋਜਨ ਹੁਣ ਹੋ ਜਾਓ ਸਾਵਧਾਨ,,, ਕਿਤੇ ਤੁਹਾਡੇ ਨਾਲ ਵੀ ਹੋ ਨਾ ਜਾਵੇ ਅਜਿਹਾ ਮਜਾਕ,,,ਜੀ ਹਾਂ ਅਜਿਹਾ ਹੋਇਆ ਸਮਰਾਲਾ ਦੇ ਪਿੰਡ ਕੋਟਲਾ ਭੜੀ ਚ ਜਿੱਥੇ ਆਂਗਣਵਾੜੀ ਸੈਂਟਰ ਵੱਲੋਂ ਗਰਭਵਤੀ ਮਹਿਲਾਵਾਂ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਦਿੱਤੀ ਜਾ ਰਹੀ ਪੌਸਟਿਕ ਆਹਾਰ ਦੀ ਐਕਸਪਾਇਰੀ ਡੇਟ ਹੋ ਚੁੱਕੀ ਸੀ। ਪਰ ਆਂਗਣਵਾੜੀ ਦੀ ਵਰਕਰ ਵੱਲੋਂ ਗਰਭਤੀ ਮਹਿਲਾਵਾਂ ਤੇ ਬੱਚਿਆਂ ਨੂੰ ਇਹ ਸਮਾਨ ਵੰਡ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦੇਖਿਆ ਤਾਂ ਇਸ ਦਾ ਵਿਰੋਧ ਕੀਤਾ।
ਉੱਥੇ ਹੀ ਸੁਪਰਵਾਈਜ਼ਰ ਕਮਲਜੀਤ ਕੌਰ ਪਹੁੰਚੀ ਤੇ ਦੂਜੇ ਪਾਸੇ ਆਂਗਣਵਾੜੀ ਵਰਕਰ ਉਰਮਲਾ ਨੇ ਕਿਹਾ ਕਿ ਇਹ ਸਾਰੀ ਗਲਤੀ ਮੇਰੀ ਹੈ ਅਤੇ ਸਾਡੇ ਵੱਲੋਂ ਹਾਲੇ ਕਿਸੇ ਨੂੰ ਵੀ ਇਸ ਸਮਾਨ ਦੀ ਸਪਲਾਈ ਨਹੀਂ ਕੀਤੀ ਗਈ ਹੈ।
ਖੈਰ ਦੇਖਿਆ ਜਾਵੇ ਤਾਂ ਇਹ ਤਾਂ ਸਰਾਸਰ ਗਰਵਤੀ ਮਹਿਲਾਵਾਂ ਦੇ ਨਾਲ ਖਿਲਵਾੜ ਕਿਉਂਕਿ ਜਿਸ ਤਰੀਕੇ ਦੇ ਨਾਲ ਐਕਸਪਾਰੀ ਚੀਜ਼ ਦਿੱਤੀ ਜਾ ਰਹੀ ਹੈ ਤਾਂ ਇਸ ਨਾਲ ਉਹ ਬਿਮਾਰ ਵੀ ਹੋ ਸਕਦੀਆਂ ਸੀ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………