ਭਿਖਾਰੀਆਂ ਦੀ ਗੋਦ ਚ ਬੱਚਿਆਂ ਦਾ ਹੋਵੇਗਾ ਡੀਐਨਏ ਟੈਸਟ
ਜੀਵਨ ਜੋਤ ਯੋਜਨਾ ਦੇ ਤਹਿਤ ਹੋਊ ਵੱਡੀ ਕਾਰਵਾਈ
ਬੱਚਿਆਂ ਨੂੰ ਮਜ਼ਬੂਰ ਕਰਕੇ ਭੀਖ ਮੰਗਵਾਉਣ ਵਾਲਿਆਂ ਦੇ ਖਿਲਾਫ ਹੋਊ ਕੇਸ
ਗੁੰਨ ਜੀਤ ਰੁਚੀ ਬਾਵਾ ਬਾਲ ਅਯੋਗ ਪੰਜਾਬ ਨੇ ਦਿੱਤੀ ਜਾਣਕਾਰੀ
ਲਓ ਜੀ ਹੁਣ ਪੰਜਾਬ ਚੋਂ ਭਿਖਾਰੀਆਂ ਦਾ ਹੋਊ ਖ਼ਾਤਮਾ
ਭਿਖਾਰੀਆਂ ਦੇ ਗੋਦੀ ਚੁੱਕੇ ਬੱਚਿਆਂ ਦੇ ਹੋਣਗੇ DNA ਟੈਸਟ
ਜਾਣਗੇ ਜੇਲ੍ਹਾਂ ਚ! ਹੋਇਆ ਵੱਡਾ ਐਲਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
